ⓘ Free online encyclopedia. Did you know? page 138


                                               

ਆਟਾ

ਆਟਾ, ਅਨਾਜ ਦੇ ਦਾਣਿਆਂ ਨੂੰ ਪੀਸ ਕੇ ਉਸਦੇ ਬਣੇ ਪਾਉਡਰ ਨੂੰ ਆਖਦੇ ਹਨ। ਇਹ ਬ੍ਰੈਡ ਦਾ ਇੱਕ ਐਹਮ ਹਿੱਸਾ ਹੈ, ਹੋ ਕਿ ਬਹੁਤ ਸਾਰੇ ਸੱਭਿਆਚਾਰਾਂ ਦਾ ਮੁੱਖ ਭੋਜਨ ਹੈ। ਆਟਾ ਰੋਟੀਆਂ ਬਣਾਉਣ ਦੇ ਕੰਮ ਆਉਂਦਾ ਹੈ। ਜ਼ਿਆਦਾਤਾਰ ਆਟਾ ਮੱਕੀ ਨਾਲੋਂ ਜਿਆਦਾ ਕਣਕ ਦਾ ਹੀ ਬਣਾਇਆ ਜਾਂਦਾ ਹੈ। ਕਿਸੇ ਵੀ ਅਨਾਜ ਤੋਂ ਆਟਾ ਬ ...

                                               

ਜ਼ੇੱਨ

ਜ਼ੇੱਨ ਮਹਾਯਾਨ ਬੁੱਧ ਦਾ ਇੱਕ ਸਕੂਲ ਹੈ। ਜ਼ੇੱਨ ਸ਼ਬਦ ਸੰਸਕ੍ਰਿਤ ਦੇ ਧਿਆਨ ਸ਼ਬਦ ਤੋਂ ਨਿਕਲਿਆ ਹੈ, ਜਿਸ ਦੇ ਸ਼ਬਦੀ ਅਰਥ ਹਨ - ਧਿਆਨ ਮਗਨ ਹੋਣਾ। ਇਹ ਬੜੀ ਤੀਖਣਤਾ ਨਾਲ ਤਾਓਵਾਦ ਤੋਂ ਪ੍ਰਭਾਵਿਤ ਹੈ, ਅਤੇ ਚੀਨੀ ਬੁੱਧਮੱਤ ਦੇ ਇੱਕ ਵੱਖ ਸਕੂਲ ਦੇ ਤੌਰ ਤੇ ਵਿਕਸਿਤ ਹੋਇਆ ਸੀ। ਚੀਨ ਤੋਂ, ਚਾਨ ਬੁੱਧਮੱਤ ਦੱਖਣ ...

                                               

ਵੈਕਟਰ ਸਪੇਸ ਮਾਡਲ

ਵੈਕਟਰ ਸਪੇਸ ਮਾਡਲ ਜਾਂ ਸ਼ਬਦ ਵੈਕਟਰ ਮਾਡਲ, ਵਿਸ਼ੇ ਦੇ ਡਾਕੂਮੈਂਟਾਂ ਨੂੰ ਪਛਾਣ ਕਰਨ ਵਾਲੇ ਵੈਕਟਰਾਂ ਦੇ ਰੂਪ ਵਿੱਚ ਪ੍ਰਸਤੁਤ ਕਰਨ ਲਈ ਇੱਕ ਅਲਜਬਰਿਕ ਮਾਡਲ ਹੁੰਦਾ ਹੈ, ਜਿਵੇਂ, ਸੂਚਕ ਸ਼ਬਦ | ਇਸਨੂੰ ਸੂਚਨਾ ਫਿਲਟਰ ਕਰਨ, ਸੂਚਨਾ ਪ੍ਰਾਪਤ ਕਰਨ, ਸੂਚਕਾਂਕਣ ਕਰਨ ਅਤੇ ਮਿਲਾਪ ਦਰਜੇ ਦੇਣ ਲਈ ਵਰਤਿਆ ਜਾਂਦਾ ਹੈ ...

                                               

ਸਰਹੱਦੀ

ਸਰਹੱਦੀ ਪੰਜਾਬੀ ਦਾ ਇੱਕ ਸ਼ਬਦ ਹੈ ਜਿਸ ਤੋਂ ਭਾਵ ਹੈ ਉਹ ਥਾਂ ਜੋ ਕਿਸੇ ਸਰਹੱਦ ਉੱਤੇ ਪੈਂਦੀ ਹੈ। ਪੰਜਾਬ ਵਿੱਚ ਇਹ ਸ਼ਬਦ ਆਮ ਤੌਰ ਤੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਇਲਾਕਿਆਂ ਲਈ ਵਰਤਿਆ ਜਾਂਦਾ ਹੈ।

                                               

ਮੁਰੀਦ

ਮੁਰੀਦ ਇੱਕ ਸੂਫ਼ੀ ਸ਼ਬਦ ਹੈ, ਜਿਸ ਦਾ ਮਤਲਬ ਹੈ, ਵਚਨਬੱਧ: ਅਰਥਾਤ ਉਹ ਬੰਦਾ ਜਿਹੜਾ ਸੂਫ਼ੀਵਾਦ ਦੇ ਮਾਰਗ ਤੇ ਮੁਰਸ਼ਿਦ ਨੂੰ ਸਮਰਪਿਤ ਹੈ। ਹਜ਼ਰਤ ਮੁਹੰਮਦ ਨੂੰ ਵੇਖਕੇ ਜੋ ਈਮਾਨ ਲਿਆਏ ਉਸਨੂੰ ਸਹਾਬੀ ਕਹਿੰਦੇ ਹਨ। ਸਹਾਬੀ ਦੇ ਮਾਅਨੇ ਹੁੰਦੇ ਹਨ ”ਸ਼ਰਫੇ ਸਹਾਬਿਅਤ” ਯਾਨੀ ਸੁਹਬਤ ਹਾਸਲ ਕਰਨਾ। ਇਸ ਤਰ੍ਹਾਂ ਹੁਜ ...

                                               

ਅੰਪਾਇਰ (ਕ੍ਰਿਕਟ)

ਕ੍ਰਿਕਟ ਵਿੱਚ, ਇੱਕ ਅੰਪਾਇਰ ਉਹ ਇਨਸਾਨ ਹੁੰਦਾ ਹੈ ਜਿਸ ਕੋਲ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਫ਼ੈਸਲਾ ਦੇਣ ਦਾ ਅਧਿਕਾਰ ਹੁੰਦਾ ਹੈ। ਕ੍ਰਿਕਟ ਦੇ ਕਾਨੂੰਨਾਂ ਦੇ ਅਨੁਸਾਰ ਫ਼ੈਸਲਿਆਂ ਤੋਂ ਇਲਾਵਾ ਅੰਪਾਇਰ ਕੋਲ ਸੁੱਟੀ ਗਈ ਗੇਂਦ ਨੂੰ ਜਾਇਜ਼ ਜਾਂ ਨਾਜਾਇਜ਼ ਕਰਾਰ ਦੇਣਾ, ਵਿਕਟ ਲਈ ਅਪੀਲ ...

                                               

ਬਾਣੀਆ

"ਬਾਣੀਆ" ਬਾਣੀਆ ਸ਼ਬਦ ਸੰਸਕ੍ਰਿਤ ਦੇ ਸ਼ਬਦ ਵਣਜਿਤ ਤੌ ਲਿਆ ਗਿਆ ਹੈ।ਜਿਸ ਦੇ ਅਰਥ ਨੇ ਵਪਾਰ ਜਾਂ ਵਣਜ।ਇਹ ਜਾਤੀ ਸ਼ੁਰੂ ਤੌ ਹੀ ਵਪਾਰ ਜਾਂ ਦੁਕਾਨਦਾਰੀ ਕਰਦੀ ਆਈ ਹੈ।ਇਹਨਾ ਚ ਦਲੇਰੀ ਨਹੀਂ ਹੁੰਦੀ ਬਲਕਿ ਦਿਮਾਗ ਬੁਹਤ ਹੁੰਦਾ ਇਹਨਾਂ ਨੂੰ ਅਖਾਣਾਂ ਚ ਵੀ ਕਿਹਾ ਗਿਆ ਏ" ਵਣਜ ਕਰੇਦੇਂ ਬਾਣੀਏ "ਬਾਕੀ ਕਰੇਂਦੇ ਰੀਸ"

                                               

ਨਿੱਜਵਾਚਕ ਪੜਨਾਂਵ

. ਨਿੱਜ- ਵਾਚਕ ਪੜਨਾਂਵ- ਜਿਹੜਾ ਸ਼ਬਦ ਕਰਤੀ ਦੇ ਨਾਲ਼ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ। ਉਹਨਾ ਨੂੰ ਨਿੱਜ- ਵਾਚਕ ਪੜਨਾਂਵ ਕਿਹਾ ਜਾਂਦਾ ਹੈ ਜਿਵੇ- ੳ ਮੈਂ ਆਪ ਊਸ ਨੂੰ ਸਮਝਾਇਆ। ਅ ਮੁੰਡੇ ਆਪਸ ਵਿੱਚ ਲੜਦੇ ਹਨ। ੲ ਅਸੀਂ ਆਪ ਆਪਣੇ ਹੱਥ ਕੰਮ ਕੀਤਾ। ਇਹਨਾਂ ਵਾਕਾਂ ਵਿੱਚ ਮੈਂ ਆਪ, ਆਪਸ, ਆਪ ਨਿੱ ...

                                               

ਸਿਲਸਿਲਾ

ਸਿਲਸਿਲਾ ਇੱਕ ਅਰਬੀ ਸ਼ਬਦ ਹੈ ਜਿਸਦਾ ਮਤਲਬ ਹੈ ਸੰਗਲੀ । ਇਹਦੀ ਵਰਤੋਂ ਬੰਸ ਦੇ ਅਰਥਾਂ ਵਿੱਚ ਹੁੰਦੀ ਹੈ। ਖ਼ਾਸ ਸੰਦਰਭ ਵਿੱਚ ਇਹ ਧਾਰਮਿਕ ਰਵਾਇਤ ਦੇ ਅਰਥ ਵਿੱਚ ਵਰਤਿਆ ਜਾਂਦਾ ਹੈ।

                                               

ਲੱਕੀ (ਗੋਦੋ ਦੀ ਉਡੀਕ)

ਲੱਕੀ ਸੈਮੂਅਲ ਬੈਕਟ ਦੇ ਨਾਟਕ ਗੋਦੋ ਦੀ ਉਡੀਕ ਦਾ ਇੱਕ ਪਾਤਰ ਹੈ। ਉਹ ਪੋਜ਼ੋ ਦਾ ਗੁਲਾਮ ਹੈ। ਲੱਕੀ ਨਾਟਕ ਦਾ ਇੱਕ ਵਿਲੱਖਣ ਪਾਤਰ ਹੈ। ਨਾਟਕ ਦੇ ਬਾਕੀ ਪਾਤਰ ਜਿੱਥੇ ਨਿਰੰਤਰ ਗੱਲਾਂ ਕਰਦੇ ਹਨ: ਇਸ ਨੇ ਸਿਰਫ ਦੋ ਵਾਕ ਬੋਲੇ ਹਨ।

                                               

ਪੁਰਸ਼ਵਾਚਕ ਪੜਨਾਂਵ

ਪੁਰਖ – ਵਾਚਕ ਪੜਨਾਂਵ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾ ਦੀ ਥਾਂ ਤੇ ਵਰਤਦੇ ਹਾਂ, ਉਹਨਾ ਨੂੰ ਪੁਰਖ – ਵਾਚਕ ਪੜਨਾਂਵ ਕਿਹਾ ਜਾਂਦਾ ਹੈ ਜਿਵੇ- ਮੈਂ, ਤੁਸੀ, ਉਹ ਆਦਿ। ਪੁਰਖ – ਵਾਚਕ ਪੜਨਾਂਵ ਪਤੰਨ ਪ੍ਰਕਾਰ ਦੇ ਹੁੰਦੇ ਹਨ: 1 ਉੱਤਮ ਪੁਰਖ ਜਾਂ ਪਹਿਲਾ ਪੁਰਖ 2 ਮੱਧਮ ਪੁਰਖ ਜਾਂ ਦੂਜਾਂ ਪੁਰ ...

                                               

ਜੋਬ ਵ੍ਰੇਪਿੰਗ

ਜੋਬ ਵ੍ਰੇਪਿੰਗ ਇੱਕ ਪ੍ਰਕਿਰਿਆ ਦਾ ਵਰਣਨ ਕਰਨ ਲਈ ਆਮ ਤੌਰ ਤੇ ਵਰਤੀਆ ਜਾਣ ਵਾਲਾ ਸ਼ਬਦ ਹੈ ਜਿਸ ਵਿੱਚ ਰੁਜ਼ਗਾਰਦਾਤਾ ਦੀ ਵੈਬਸਾਈਟ ਤੋਂ ਨੌਕਰੀਆਂ ਦੀ ਸੂਚੀ ਓਹਨਾ ਜੋਬ ਬੋਰਡ ਤੇ ਬਣਾਈ ਜਾਂਦੀ ਹੈ ਜਿਸ ਤੇ ਰੁਜ਼ਗਾਰਦਾਤਾ ਇਸ਼ਤਿਹਾਰ ਦੇਣਾ ਚਾਹੁੰਦਾ ਹੈ. ਕਾਰਪੋਰੇਟ ਭਰਤੀ ਕਰਨ ਵਾਲੇ ਅਤੇ ਐਚਆਰ ਪੇਸ਼ਾਵਰ ਜੋ ਨ ...

                                               

ਗੋਪੀ ਨਾਥ

ਗੋਪੀ ਚੰਦ - ਗੋਪੀ ਚੰਦ ਦੇ ਪਿਤਾ ਦਾ ਨਾਂ ਰਾਜਾ ਮਾਣਕ ਚੰਦ ਅਤੇ ਮਾਤਾ ਮੈਣਾਵੰਤੀ ਸੀ। ਆਪਣੀ ਮਾਤਾ ਜੀ ਵੱਲੋਂ ਹੀ ਆਪ ਨੂੰ ਜੋਗ ਲੈਣ ਦੀ ਪ੍ਰੇਰਨਾ ਪ੍ਰਾਪਤ ਹੋਈ ਸੀ। ਗੋਪੀ ਚੰਦ ਦੁਆਰਾ ਗਾਥਾ, ਸ਼ਬਦੀ ਅਤੇ ਉਦਾਸ ਰਚੇ ਗਏ ਦੱਸੇ ਜਾਂਦੇ ਹਨ। ਉਦਾਸ ਅਨੇਕ ਹੱਥ-ਲਿਖਤਾਂ ਵਿੱਚ ਦਰਜ ਹਨ। ਇਸ ਵਿੱਚ ਮੈਣਾਵੰਤੀ ਤੇ ...

                                               

ਥਿਊਰੀ

ਸਿਧਾਂਤ ਕਿਸੇ ਚੀਜ਼ ਨੂੰ ਸਿੱਧ ਕਰਨ ਲਈ ਬਣਾਗਈ ਸਮੀਕਰਨ ਅਤੇ ਉਸ ਨਾਲ ਸੰਬੰਧਿਤ ਕਨੂੰਨਾਂ ਦਾ ਸੁਮੇਲ ਹੁੰਦੀ ਹੈ। ਸਮੀਕਰਨ ਦੇ ਨਾਲ ਹੀ ਉਸ ਬਾਰੇ, ਉਸਨੂੰ ਲਾਗੂ ਕਰਨ ਬਾਰੇ ਇਸ ਵਿੱਚ ਪੂਰਾ ਵੇਰਵਾ ਸ਼ਾਮਿਲ ਹੁੰਦਾ ਹੈ।

                                               

ਅਬਜਦ ਗਿਣਤੀ

ਅਬਜਦ ਗਿਣਤੀ ਅਰਬੀ ਵਰਣਮਾਲਾ ਦੇ 28 ਅੱਖਰਾਂ ਦੇ ਨਿਰਧਾਰਤ ਗਿਣਤੀ ਮੁੱਲਾਂ ਉੱਤੇ ਆਧਾਰਿਤ ਰਹੇ ਹਨ, ਜਿਸ ਵਿੱਚ ਇੱਕ ਦਸ਼ਮਲਵ ਅੰਕ ਪ੍ਰਣਾਲੀ ਹੈ। ਇਹ 8ਵੀਂ ਸਦੀ ਵਿੱਚ ਅਰਬੀ ਅੰਕ ਤੋਂ ਪਹਿਲਾਂ ਦੇ ਅਰਬੀ ਬੋਲਣ ਵਾਲੇ ਜਗਤ ਵਿੱਚ ਵਰਤੀ ਜਾਂਦੀ ਰਹੀ ਹੈ।

                                               

ਕਾਤਿਆਇਨ

ਕਾਤਿਆਇਨ ਪਾਣਿਨੀ ਸੂਤਰਾਂ ਦੇ ਪ੍ਰਸਿੱਧ ਵਾਰਤਿੱਕਕਾਰ ਹਨ। ਕਾਤਿਆਇਨ ਦੇ ਵਾਰਤਿੱਕ ਪਾਣਿਨੀ ਦੀ ਵਿਆਕਰਨ ਦੀ ਵਿਆਖਿਆ ਵਜੋਂ ਅਤਿ ਮਹੱਤਵਸ਼ਾਲੀ ਸਿੱਧ ਹੋਏ ਹਨ। ਇਨ੍ਹਾਂ ਦੇ ਬਿਨਾਂ ਪਾਣਿਨੀ ਵਿਆਕਰਨ ਅਧੂਰਾ ਜਿਹਾ ਰਿਹਾ ਜਾਂਦਾ। ਇਨ੍ਹਾਂ ਦੇ ਆਧਾਰ ਉੱਤੇ ਹੀ ਮਗਰੋਂ ਪਤੰਜਲੀ ਨੇ ਮਹਾਂਭਾਸ਼ ਦੀ ਰਚਨਾ ਕੀਤੀ।

                                               

ਮਾਹੇਸ਼ਵਰ ਸੂਤਰ

ਮਾਹੇਸ਼ਵਰ ਸੂਤਰ ਜਾਂ ਸ਼ਿਵ ਸੂਤਰ 14 ਸਤਰਾਂ ਹਨ ਜਿਹਨਾਂ ਵਿੱਚ ਸੰਸਕ੍ਰਿਤ ਦੇ ਧੁਨੀਮਾਂ ਦਾ ਪ੍ਰਬੰਧ ਹੈ। ਪਾਣਿਨੀ ਦੁਆਰਾ ਲਿਖੀ ਗਈ ਸੰਸਕ੍ਰਿਤ ਦੀ ਵਿਆਕਰਨ ਅਸ਼ਟਧਿਆਯੀ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਹਨਾਂ ਨੂੰ ਸ਼ਿਵ ਸੂਤਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਸਤਰਾਂ ਸ਼ਿਵ ਦ ...

                                               

ਕੈਮੀਕਲ ਪੀਲ

ਕੈਮੀਕਲ ਪੀਲਿੰਗ ਇੱਕ ਅਜਿਹੀ ਤਕਨੀਕ ਹੈ ਜਿਸਦੀ ਵਰਤੋਂ ਨਾਲ ਚਮੜੀ ਦੇ ਰੰਗ – ਰੂਪ ਨੂੰ ਬਹਿਤਰ ਬਣਾਇਆ ਜਾਂਦਾ ਹੈ। ਇਸ ਵਿੱਚ ਰਸਾਯਨਿਕ ਮਿਸ਼੍ਰਣ ਨੂੰ ਚੇਹਰੇ ਤੇ ਲਗਾਉਣ ਨਾਲ ਅਕਸਰ ਖਰਾਬ ਅਤੇ ਅਣਚਾਹੀ ਚਮੜੀ ਤੋਂ ਨਿਜ਼ਾਤ ਮਿਲਦਾ ਹੈ। ਇਸ ਤੋਂ ਬਾਅਦ ਜੋ ਨਵੀਂ ਚਮੜੀ ਆਉਂਦੀ ਹੈ, ਜ਼ਿਆਦਾਤਰ ਉਹ ਪਹਿਲਾਂ ਵਾਲੀ ...

                                               

ਬੇਲਾ ਭਾਟੀਆ

ਬੇਲਾ ਭਾਟੀਆ ਇੱਕ ਸੁਤੰਤਰ ਖੋਜਕਾਰ ਅਤੇ ਲੇਖਕ, ਇਸ ਵੇਲੇ ਸੋਸ਼ਲ ਸਾਇੰਸਜ਼ ਦੇ ਲਈ ਟਾਟਾ ਇੰਸਟੀਚਿਊਟ ਵਿਖੇ ਆਨਰੇਰੀ ਪ੍ਰੋਫੈਸਰ ਹੈ। ਉਸ ਦੀਆਂ ਖੋਜ ਦਿਲਚਸਪੀਆਂ ਵਿੱਚ ਦਿਹਾਤੀ ਭਾਰਤ ਦੇ ਵਿਸ਼ੇਸ਼ ਹਵਾਲਾ ਦੇ ਨਾਲ ਲੋਕਾਂ ਦੇ ਅੰਦੋਲਨਾਂ, ਮਨੁੱਖੀ ਅਧਿਕਾਰ, ਅਮਨ ਅਤੇ ਲੋਕਤੰਤਰ ਨਾਲ ਸੰਬੰਧਤ ਸਵਾਲ ਸ਼ਾਮਲ ਹਨ।

                                               

ਮੈਕਸਿਮ ਗੋਰਕੀ ਥੀਏਟਰ

ਮੈਕਸਿਮ ਗੋਰਕੀ ਥੀਏਟਰ ਬਰਲਿਨ-ਵਿੱਚ ਸੋਵੀਅਤ ਲੇਖਕ ਮੈਕਸਿਮ ਗੋਰਕੀ ਦੇ ਨਾਮ ਤੇ ਇੱਕ ਥੀਏਟਰ ਹੈ। 2012 ਵਿਚ, ਬਰਲਿਨ ਦੇ ਮੇਅਰ ਕਲਾਸ ਵੋਵੇਰੇਤ ਨੇ ਸ਼ਰਮਨ ਲੈਂਗਹੌਫ ਨੂੰ ਥੀਏਟਰ ਦੇ ਕਲਾਕਾਰ ਨਿਰਦੇਸ਼ਕ ਦਾ ਨਾਂ ਦਿੱਤਾ।

                                               

ਐਂਡਰੋਕਲੀਜ਼

ਐਂਡਰੋਕਲੀਜ਼ ਜਾਂ ਐਂਡਰੋਕਲਸ ਐਂਡਰੋਕਲ ਇੱਕ ਆਮ ਲੋਕ-ਕਹਾਣੀ, ਜੋ ਆਰਨੇ-ਥਾਮਪਸਨ ਵਰਗੀਕਰਨ ਪ੍ਰਣਾਲੀ ਦੀ ਕਿਸਮ 156 ਵਿੱਚ ਸ਼ਾਮਲ ਹੈ, ਦੇ ਮੁੱਖ ਪਾਤਰ ਨੂੰ ਕੁਝ ਸ੍ਰੋਤਾਂ ਵਲੋਂ ਦਿੱਤਾ ਗਿਆ ਨਾਂ ਹੈ। ਇਹ ਕਹਾਣੀ ਮੱਧਕਾਲ ਵਿੱਚ "ਅਯਾਲੀ ਅਤੇ ਸ਼ੇਰ" ਦੇ ਤੌਰ ਤੇ ਪ੍ਰਚਲਤ ਹੋਈ ਸੀ ਅਤੇ ਇਸਦੇ ਬਾਅਦ ਈਸਪ ਦੀਆਂ ਕ ...

                                               

ਐਪਿਕ ਥੀਏਟਰ

ਐਪਿਕ ਥੀਏਟਰ ਦੀ ਸ਼ੁਰੂਆਤ ਬਰਤੋਲਤ ਬਰੈਖ਼ਤ ਨੇ ਕੀਤੀ ਜਿਸਦਾ ਵਿਚਾਰ ਸੀ ਕਿ ਇੱਕ ਨਾਟਕ ਦਾ ਉਦੇਸ਼ ਦਰਸ਼ਕ ਨੂੰ ਕਿਸੇ ਪਾਤਰ ਨਾਲ ਭਾਵਨਾਤਮਕ ਤੌਰ ਤੇ ਜੋੜਨ ਦਾ ਨਹੀਂ ਹੋਣਾ ਚਾਹੀਦਾ ਸਗੋਂ ਦਰਸ਼ਕ ਨੂੰ ਤਰਕਸ਼ੀਲ ਬਣਾਉਣ ਦਾ ਹੋਣਾ ਚਾਹੀਦਾ ਹੈ ਅਤੇ ਕੋਈ ਸੰਗੀਨ ਵਿਚਾਰ ਪੇਸ਼ ਕਰਨਾ ਚਾਹੀਦਾ ਹੈ।

                                               

ਪ੍ਰਸੂਤੀ ਨਰਸਿੰਗ

ਪ੍ਰਸੂਤੀ ਨਰਸਿੰਗ, ਨੂੰ ਪੈਰੀਨੈਟਲ ਨਰਸਿੰਗ ਵੀ ਕਿਹਾ ਜਾਂਦਾ ਹੈ, ਇੱਕ ਨਰਸਿੰਗ ਸਪੈਸ਼ਲਿਟੀ ਹੈ ਜੋ ਮਰੀਜ਼ਾਂ ਨਾਲ ਕੰਮ ਕਰਦੀ ਹੈ ਜੋ ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਵਰਤਮਾਨ ਸਮੇਂ ਗਰਭਵਤੀ ਹਨ, ਜਾਂ ਹਾਲ ਹੀ ਵਿੱਚ ਡਿਲਿਵਰ ਹੋਏ ਹਨ। ਪ੍ਰਸੂਤੀ ਸੰਬੰਧੀ ਨਰਸਾਂ ਗਰਭ ਅਵਸਥਾ ਦੇ ਦੌਰਾਨ ਮਰੀਜ਼ਾਂ ਦ ...

                                               

ਕੌਟਿਜ ਪਨੀਰ

ਕੌਟਿਜ ਪਨੀਰ ਇੱਕ ਤਾਜ਼ਾ ਪਨੀਰ ਦੀ ਇੱਕ ਕਿਸਮ ਹੈ।ਇਸ ਦੇ ਵਿੱਚ ਹਲਕਾ ਜਿਹਾ ਸਵਾਦ ਹੁੰਦਾ ਹੈ।ਇਸਨੂੰ ਦੱਬਣ ਦੀ ਬਜਾਏ ਇਸ ਨੂੰ ਨਿਕਾਸ ਕੀਤਾ ਜਾਂਦਾ ਹੈ,ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਲੱਸੀ ਇਸ ਦੇ ਵਿੱਚੋਂ ਅਲਗ ਹੋ ਜਾਂਦੀ ਹੈ ਤੇ ਸਾਨੂੰ ਦਹੀਂ-ਪਨੀਰ ਦਾ ਇੱਕ ਮਿੱਠਾ ਮਿਸ਼ਰਣ ਮਿਲ ਜਾਂਦਾ ਹੈ।

                                               

ਮਟਰ ਪਨੀਰ

ਮਟਰ ਪਨੀਰ ਉੱਤਰੀ ਭਾਰਤ ਦਾ ਇੱਕ ਸ਼ਾਕਾਹਾਰੀ ਪਕਵਾਨ ਹੈ ਜੋ ਟਮਾਟਰ ਦੀ ਚਟਣੀ, ਮਟਰ, ਪਨੀਰ ਅਤੇ ਗਰਮ ਮਸਾਲੇ ਦੇ ਮਿਸ਼ਰਨ ਨਾਲ ਬਣਦਾ ਹੈ। ਇਹ ਅਕਸਰ ਚਾਵਲ ਅਤੇ ਭਾਰਤੀ ਕਿਸਮ ਦੀ ਰੋਟੀ ਪਰੌਂਠਾ, ਪੂੜੀ ਜਾਂ ਰੋਟੀ ਦੇ ਨਾਲ ਪਰੋਸੀ ਜਾਂਦੀ ਹੈ।

                                               

ਮਾਦਾ

ਮਾਦਾ ਪ੍ਰਾਣੀ ਦਾ ਇੱਕ ਲਿੰਗ ਹੈ, ਜਾਂ ਪ੍ਰਾਣੀ ਦਾ ਿੲੱਕ ਅੰਗ ਹੈ, ਜੋ ਆਂਡਾ ਕੋਸ਼ਿਕਾ ਦੀ ਉਪਜ ਹੈ। ਜ਼ਿਆਦਾਤਰ ਥਣਧਾਰੀ ਮਾਦਾਵਾਂ, ਮਾਦਾ ਔਰਤਾਂ ਨੂੰ ਮਿਲਾ ਕੇ, ਵਿੱਚ ਦੋ ਐਕਸ ਗੁਣ ਸੂਤਰ ਪਾਏ ਜਾਂਦੇ ਹਨ।

                                               

ਖਣਿਜ

ਖਣਿਜ ਕੁਦਰਤੀ ਤੌਰ ਤੇ ਮਿਲਣ ਵਾਲਾ ਪਦਾਰਥ ਹੈ, ਜੋ ਠੋਸ, ਅਕਾਰਬਨਿਕ ਅਤੇ ਅਜੈਵਿਕ ਹੁੰਦਾ ਹੈ ਅਤੇ ਰਸਾਇਣਕ ਫਾਰਮੂਲੇ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਇਸ ਦੀ ਪਰਮਾਣੂ ਬਣਤਰ ਤਰਤੀਬਬਧ ਹੁੰਦੀ ਹੈ। ਇਹ ਇੱਕ ਚੱਟਾਨ ਤੋਂ ਭਿੰਨ ਹੁੰਦਾ ਹੈ, ਜੋ ਖਣਿਜਾਂ ਅਤੇ ਗੈਰ-ਖਣਿਜਾਂ ਦਾ ਇੱਕ ਸਮੂਹ ਹੋ ਸਕਦੀ ਹੈ ਅਤੇ ...

                                               

ਸਿੱਪੀਆਂ

ਦੋਕਪਾਟੀ, ਜਾਂ ਪਟਲਕਲੋਮੀ ਅਕਸ਼ੇਰੁਕੀ ਅਤੇ ਜਲੀ ਪ੍ਰਾਣੀ ਹਨ। ਇਹ ਮੋਲਸਕਾ ਸੰਘ ਦੀ ਇੱਕ ਸ਼੍ਰੇਣੀ ਹੈ। ਇਸਨੂੰ ਲੈਮੇਲਿਬਰੈਂਕਿਆਟਾ, ਦੋਕਪਾਟੀ, ਜਾਂ ਪੇਲੇਸਿਪੋਡਾ ਵੀ ਕਹਿੰਦੇ ਹਨ। ਹਾਲਾਂਕਿ ਇਨ੍ਹਾਂ ਦੇ ਪਾਦ ਚਪਟੇ ਹੋਣ ਦੇ ਬਜਾਏ ਨਵਤਲਿਤ ਅਧਰੀਏ ਹੁੰਦੇ ਹਨ, ਇਸਲਈ ਇਹ ਪੈਲੇਸਿਪੋਡਾ ਕਹਾਂਦੇ ਹਨ। ਇਸ ਵਰਗ ਦੇ ...

                                               

ਟਿੱਕਾ (ਗਹਿਣਾ)

ਟਿੱਕਾ ਇੱਕ ਜਨਾਨਾ ਗਹਿਣਾ ਹੈ ਜੋ ਸਿਰ ਦੇ ਵਾਲਾਂ ਵਿੱਚ ਜੰਜੀਰੀ ਦੁਆਰਾ ਗੁੰਦਿਆ ਅਤੇ ਮੱਥੇ ਵਿਚਕਾਰ ਲਟਕਾਇਆ ਜਾਂਦਾ ਹੈ। ਚੂੜੀਆਂ, ਨੱਥ, ਛਾਪਾਂ-ਛੱਲੇ, ਮੁੰਦਰੀਆਂ, ਕਾਂਟੇ, ਕੜੇ, ਜ਼ੰਜੀਰੀਆਂ ਤੇ ਝਾਂਜਰਾਂ ਦੇ ਨਾਲ ਨਾਲ ਟਿੱਕਾ ਵੀ ਭਾਰਤੀ ਵਿਆਹ ਦੇ ਗਹਿਣਿਆਂ ਦਾ ਅਨਿੱਖੜ ਹਿੱਸਾ ਹੈ। ਇਹ ਭਾਰਤ, ਪਾਕਿਸਤਾਨ ...

                                               

ਸਿੱਖਿਆ ਪੜ੍ਹਨਾ

ਸਿੱਖਿਆ ਪੜ੍ਹਨਾ ਲੜਕੀ ਦੇ ਵਿਆਹ ਦੀ ਰਸਮ ਪੂਰੀ ਹੋਣ ਉਪਰੰਤ ਵਿਆਹੀ ਗਈ ਲਾੜੀ ਨੂੰ ਉਸਦੇ ਚੱਜ ਆਚਾਰ, ਵਿਹਾਰ ਨੂੰ ਚੰਗਾ ਬਨਾਓਣ ਦੇ ਮੰਤਵ ਨਾਲ ਪੜ੍ਹੇ ਜਾਣ ਵਾਲੀ ਕਾਵਿਕ ਰੂਪ ਦੀ ਪੇਸ਼ਕਾਰੀ ਨੂੰ "ਸਿੱਖਿਆ" ਕਿਹਾ ਜਾਂਦਾ ਹੈ। ਇਹ ਲੜਕੀ ਵਾਲੇ ਪਾਸਿਓਂ ਲੜਕੀ ਦੇ ਛੋਟੇ ਭੈਣ-ਭਰਾ ਜਾਂ ਕਿਸੇ ਪੇਸ਼ੇਵਰ ਬੰਦੇ ਵਲੋ ...

                                               

ਕਰਕ

ਰਾਸ਼ੀ ਚੱਕਰ ਦੀ ਇਹ ਚੌਥੀ ਰਾਸ਼ੀ ਹੈ। ਇਹ ਉੱਤਰ ਦਿਸ਼ਾ ਦੀ ਨਿਸ਼ਾਨੀ ਹੈ, ਅਤੇ ਜਲ ਤ੍ਰਿਕੋਣ ਦੀ ਪਹਿਲੀ ਰਾਸ਼ੀ ਹੈ। ਇਸ ਦਾ ਚਿੰਨ੍ਹ ਕੇਕੜਾ ਹੈ, ਇਹ ਚਰ ਰਾਸ਼ੀ ਹੈ। ਇਸ ਦਾ ਵਿਸਥਾਰ ਚੱਕਰ 90 ਤੋਂ 120 ਅੰਸ਼ ਦੇ ਅੰਦਰ ਪਾਇਆ ਜਾਂਦਾ ਹੈ। ਇਸ ਰਾਸ਼ੀ ਦਾ ਸਵਾਮੀ ਚੰਦਰਮਾ ਹੈ। ਇਸ ਦੇ ਤਿੰਨ ਦਰੇਸ਼ਕਾਣਾ ਦੇ ਸਵ ...

                                               

ਵੀਰੇਵਾਲਾ ਕਲਾਂ

ਪਿੰਡ ਵੀਰੇਵਾਲਾ ਕਲਾਂ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 450 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1000ਹੈ। ਇਸ ਪਿੰਡ ਦੇ ਵਿਚ ਡਾਕਘਰ ਵੀ ਹੈ, ਪਿੰਨ ਕੋਡ 151203 ਹੈ। ਇਹ ਪਿੰਡ ਫਰੀਦਕੋਟ ਜੰਡ ਸਾਹਿਬ ਸੜਕ ਤੋਂ 2ਕਿਲੋਮੀਟਰ ਦੀ ਦੂਰੀ ਤੇ ਸ ...

                                               

ਕੈਲਕੂਲਸ

ਡਿਫਰੈਂਸੀਅਲ ਅਤੇ ਇਨਟੈਗਰਲ ਕੈਲਕੂਲਸ ਜਾਂ ਅਵਕਲਨ ਅਤੇ ਸਮਾਕਲਨ ਗਣਿਤ, ਗਣਿਤ ਦੀ ਇੱਕ ਸ਼ਾਖਾ ਹੈ, ਜੋ ਕਿ ਬੀਜਗਣਿਤ ਅਤੇ ਅੰਕਗਣਿਤ ਤੋਂ ਵਿਕਸਿਤ ਹੋਈ ਹੈ। ਇਸ ਦੇ ਦੋ ਹਿੱਸੇ ਹਨਃ ਇਨਟੈਗਰਲ ਸਮਾਕਲਨ ਕੈਲਕੂਲਸ Integral Calculus ਡਿਫਰੈਂਸੀਅਲ ਅਵਕਲਨ ਕੈਲਕੂਲਸ Differential Calculus ਇਨ੍ਹਾਂ ਦੋਵਾਂ ਸ ...

                                               

ਰਾਧਾ (ਮਹਾਭਾਰਤ)

ਰਾਧਾ, ਹਿੰਦੂ ਮਹਾਂਕਾਵਿ ਮਹਾਂਭਾਰਤ ਦੇ ਕੇਂਦਰੀ ਪਾਤਰਾਂ ਵਿਚੋਂ ਇੱਕ ਹੈ, ਜੋ ਕਰਨ ਦਾ ਪਾਲਣ ਪੋਸ਼ਣ ਵਾਲੀ ਮਾਂ ਸੀ। ਇਹ ਪਾਤਰ ਦੇਵੀ ਰਾਧਾ ਨਾਲ ਸੰਬੰਧਿਤ ਨਹੀਂ ਹੈ। ਉਹ ਅਦੀਰਥ, ਜਿਸਦਾ ਜ਼ਿਕਰ ਮਹਾਂਭਾਰਤ ਵਿੱਚ ਧ੍ਰਿਤਰਾਸ਼ਟਰ ਦੇ ਇੱਕ ਦੋਸਤ ਵਜੋਂ ਕੀਤਾ ਗਿਆ ਸੀ, ਦੀ ਪਤਨੀ ਸੀ। ਕੁੰਤੀ ਦਾ ਸੂਰਜ ਤੋਂ ਇੱਕ ...

                                               

ਸਮਦੋਬਾਹੂ ਤਿਕੋਣ

ਸਮਦੋਬਾਹੂ ਤਿਕੋਣ ਉਸ ਤਿਕੋਣ ਨੂੰ ਕਿਹਾ ਜਾਂਦਾ ਹੈ ਜਿਸ ਦੀਆਂ ਦੋ ਭੁਜਾਵਾਂ ਦੀ ਲੰਬਾਈ ਬਰਾਬਰ ਹੋਣ।ਸਾਰੀਆਂ ਸਮਬਾਹੂ ਤਿਕੋਨ ਸਮਦੋਬਾਹੂ ਹੋ ਸਕਦੀਆਂ ਹਨ ਪਰ ਉਲਟ ਨਹੀਂ। ਸਮਦੋਭੁਜੀ ਤਿਕੋਣ ਦੇ ਸ਼ਿਖਰ ਬਿੰਦੂ ਤੋਂ ਲੰਬ, ਸ਼ਿਖਰ ਕੋਣ ਦਾ ਦੁਭਾਜਕ, ਮੱਧਕਾ ਅਤੇ ਸ਼ਿਖਰ ਕੋਣ ਦੇ ਸਾਹਮਣੀ ਭੁਜਾ ਦਾ ਲੰਬ ਦੁਭਾਜਕ ਇ ...

                                               

ਤਿਕੋਨ

ਤਿਕੋਨ ਜਾਂ ਤਿਬਾਹੀਆ ਜਾਂ ਤ੍ਰਿਭੁਜ ਇੱਕ ਵਿਲੱਖਣ ਪਲੇਨ ਯਾਨੀ ਦੋ-ਪਸਾਰੀ ਯੂਕਲਿਡੀ ਵਿਸਥਾਰ ਵਿੱਚ ਤਿੰਨ ਸਰਲ ਰੇਖਾਵਾਂ ਨਾਲ ਘਿਰੀ ਬੰਦ ਬਣਤਰ ਨੂੰ ਕਹਿੰਦੇ ਹਨ। ਤਿਕੋਨ ਵਿੱਚ ਤਿੰਨ ਬਾਹੀਆਂ ਅਤੇ ਤਿੰਨ ਕੋਣ ਹੁੰਦੇ ਹਨ। ਤਿਕੋਨ ਸਭ ਤੋਂ ਘੱਟ ਬਾਹੀਆਂ ਵਾਲ਼ਾ ਬਹੁਬਾਹੀਆ ਹੈ। ਇਨ੍ਹਾਂ ਭੁਜਾਵਾਂ ਅਤੇ ਕੋਣਾਂ ਦੇ ...

                                               

ਸਮਾਂਤਰ ਚਤੁਰਭੁਜ

ਸਮਾਂਤਰ ਚਤੁਰਭੁਜ ਇੱਕ ਚਤੁਰਭੁਜ ਹੀ ਹੈ ਜਿਸ ਦੀਆਂ ਸਨਮੁੱਖ ਭੁਜਾਵਾਂ ਸਮਾਂਤਰ ਹੁੰਦੀਆਂ ਹਨ। ਇਹ ਸਮਾਂਤਰ ਰੇਖਾਵਾਂ ਦੇ ਜੋੜਿਆਂ ਨਾਲ ਮਿਲ ਕੇ ਬਣਦੀ ਹੈ। ਇਸ ਦੀਆਂ ਚਾਰ ਭੁਜਾਵਾਂ ਅਤੇ ਚਾਰ ਕੋਣ ਹੁੰਦੇ ਹਨ। ਇਸ ਵਿੱਚ ਕੁਝ ਬਰਾਬਰ ਮਾਪ ਦੇ ਹੁੰਦੇ ਹਨ। ਚਿੱਤਰ ਵਿੱਚ A B {\displaystyle AB} ਅਤੇ D C {\d ...

                                               

ਹੇਬੀਅਸ ਕਾਰਪਸ

ਹੇਬੀਅਸ ਕਾਰਪਸ ਇੱਕ ਪ੍ਰਕਾਰ ਦਾ ਕਾਨੂੰਨੀ ਆਗਿਆ ਪਤਰ ਹੁੰਦਾ ਹੈ ਜਿਸਦੇ ਦੁਆਰਾ ਕਿਸੇ ਗ਼ੈਰ-ਕਾਨੂੰਨੀ ਕਾਰਣਾਂ ਕਰਕੇ ਗਿਰਫਤਾਰ ਵਿਅਕਤੀ ਨੂੰ ਰਿਹਾਈ ਮਿਲ ਸਕਦੀ ਹੈ। ਹਾਬਿਅਸ ਕਾਰਪਸ ਦੀ ਰਿਟ ਹਰ ਤਰ੍ਹਾਂ ਦੇ ਗ਼ੈਰਕਾਨੂੰਨੀ ਰੂਪ ਵਿੱਚ ਕੈਦ ਦੇ ਸੰਬੰਧ ਵਿੱਚ ਮਹਾਨ ਅਤੇ ਪ੍ਰਭਾਵਸ਼ਾਲੀ ਰਿਟ ਦੇ ਰੂਪ ਵਿੱਚ ਜਾਣਿ ...

                                               

ਮਿਸਰੀ ਵਾਲਾ

ਪਿੰਡ ਮਿਸਰੀ ਵਾਲਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 260ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011ਦੀ ਜਨਗਣਨਾ ਅਨੁਸਾਰ 870ਹੈ। ਇਸ ਪਿੰਡ ਦੇਨੇੜੇ ਦਾ ਡਾਕਘਰ ਮੋਰਾਂ ਵਾਲੀ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151203 ਹੈ। ਇਹ ਪਿੰਡ ਫਰੀਦਕੋਟਤਲਵੰਡੀ ਭਾ ...

                                               

ਵਾਸ਼ਿੰਗਟਨ

ਵਾਸ਼ਿੰਗਟਨ ਦੇ ਆਮ ਤੌਰ ਉੱਤੇ ਇਹ ਮਤਲਬ ਹੋ ਸਕਦੇ ਹਨ: ਵਾਸ਼ਿੰਗਟਨ, ਇੱਕ ਅਮਰੀਕੀ ਸੂਬਾ ਜਾਰਜ ਵਾਸ਼ਿੰਗਟਨ 1732–1799, ਪਹਿਲਾ ਅਮਰੀਕੀ ਪ੍ਰੈਜ਼ੀਡੈਂਟ ਵਾਸ਼ਿੰਗਟਨ, ਡੀ.ਸੀ., ਯੂ.ਐੱਸ.ਏ. ਦੀ ਰਾਜਧਾਨੀ

                                               

ਅਵੋਗੈਦਰੋ ਦਾ ਕਾਨੂੰਨ

ਅਵੋਗੈਦਰੋ ਦਾ ਕਾਨੂੰਨ ਇੱਕ ਪ੍ਰਯੋਗਿਕ ਗੈਸ ਕਾਨੂੰਨ ਹੈ ਜੋ ਗੈਸ ਦੀ ਮਾਤਰਾ ਦੀ ਗੈਸ ਦੇ ਪਦਾਰਥ ਦੀ ਮਾਤਰਾ ਨਾਲ ਸਬੰਧ ਦਰਸਾਉਂਦਾ ਹੈ। ਅਵੋਗੈਦਰੋ ਦੇ ਕਾਨੂੰਨ ਦਾ ਇੱਕ ਆਧੁਨਿਕ ਬਿਆਨ ਇਹ ਹੈ: ਅਵੋਗਾਡਰੋ ਦਾ ਕਾਨੂੰਨ ਦੱਸਦਾ ਹੈ ਕਿ ਇੱਕੋ ਜਿਹੇ ਵਾਲੀਅਮ ਦੀਆਂ ਸਾਰੀਆਂ ਗੈਸਾਂ ਦੇ ਇੱਕੋ ਜਿਹੇ ਅਣੂ ਦੇ ਹੁੰਦੇ ...

                                               

ਸਨੈੱਲ ਦਾ ਕਾਨੂੰਨ

ਸਨੈੱਲ ਦਾ ਕਾਨੂੰਨ ਜਾ ਫਿਰ ਅਪਵਰਤਨ ਕਾਨੂੰਨ ਇੱਕ ਫਾਰਮੂਲਾ ਹੈ ਜੋ ਕਿ ਟਕਰਾਉਣ ਵਾਲੇ ਕੋਣ ਅਤੇ ਅਪਵਰਤਨ ਦੇ ਕੋਣ ਵਿਚਕਾਰ ਸੰਬੰਧ ਨੂੰ ਦਰਸਾਉਂਦਾ ਹੈ, ਜਦੋਂ ਕੋਈ ਪ੍ਰਕਾਸ਼ ਜਾ ਫਿਰ ਹੋਰ ਵੇਵ ਦੋ ਵੱਖ-ਵੱਖ ਮਾਧਿਅਮਾਂ ਵਿਚੋਂ ਦੀ ਗੁਜ਼ਰਦੀ ਹੈ ਜਿਵੇਂ ਕਿ ਪਾਣੀ, ਸ਼ੀਸ਼ਾ ਜਾ ਫਿਰ ਹਵਾ, ਆਦਿ। ਸਨੈੱਲ ਦੇ ਕਾਨੂ ...

                                               

ਪੀਰੀਅਡ (ਮਿਆਦੀ ਪਹਾੜਾ)

ਪੀਰੀਅਡ, ਮਿਆਦੀ ਪਹਾੜੇ ਵਿੱਚ ਖਿਤਿਜੀ ਕਤਾਰਾਂ ਨੂੰ ਕਹਿੰਦੇ ਹਨ। ਇੱਕ ਪੀਰੀਅਡ ਵਿੱਚ ਆਉਣ ਵਾਲੇ ਸਾਰੇ ਰਸਾਇਣਕ ਤੱਤਾਂ ਦੇ ਇਲੈਕਟ੍ਰੋਨ ਸ਼ੈੱਲਾਂ ਦੀ ਗਿਣਤੀ ਸਮਾਂ ਹੁੰਦੀ ਹੈ। ਇੱਕ ਪੀਰੀਅਡ ਦੇ ਪਿਹਲੇ ਤੱਤ ਤੋਂ ਚੱਲਣਾ ਸ਼ੁਰੂ ਕਰੀਏ ਤਾਂ ਅਗਲੇ ਹਰ ਇੱਕ ਤੱਤ ਵਿੱਚ ਇੱਕ ਪ੍ਰੋਟੋਨ ਦਾ ਵਾਧਾ ਹੁੰਦਾ ਹੈ ਅਤੇ ਹ ...

                                               

ਮਨਸੂਖ ਕਰਨਾ

ਮਨਸੂਖ ਕਰਨਾ ਭਾਵ ਕਿਸੇ ਚੀਜ ਨੂੰ ਰੱਦ ਕਰਨਾ ਜਾਂ ਵਾਪਸ ਲੈਣਾ। ਇਸਦਾ ਮਤਲਬ ਹੈ ਕਿ ਜੋ ਕੁਝ ਕੀਤਾ ਗਿਆ ਹੈ ਉਸਨੂੰ ਰੱਦ ਕਰਨਾ। ਥੋੜੇ ਸਮੇਂ ਲਈ ਮਨਸੂਖ ਕਰਨ ਨੂੰ "ਮੁਅੱਤਲ" ਕਿਹਾ ਜਾਂਦਾ ਹੈ।

                                               

ਸਿਮਹਿਕਾ

ਸਿਮਹਿਕਾ, ਸਿੰਹਿਕਾ, ਦਾਨਵ ਰਾਜਾ ਹਿਰਨਿਆਕਸ਼ਪ ਦੀ ਧੀ ਸੀ ਅਤੇ ਵਿਸ਼ਨੂੰ ਭਗਤ ਪ੍ਰਹਲਾਦ ਦੀ ਭੈਣ ਸੀ। ਉਸ ਨੂੰ ਸਵਰਭਾਨੂ ਦੀ ਮਾਂ ਵੀ ਮੰਨਿਆ ਜਾਂਦਾ ਹੈ, ਜਿਸ ਕੋਲ ਭਗਵਾਨ ਵਿਸ਼ਨੂੰ ਨੇ ਸਿਰ ਦੇ ਦੋ ਹਿੱਸੇ ਰਾਹੁ, ਸਿਰ ਦਾ ਹਿੱਸਾ, ਅਤੇ ਕੇਤੂ, ਬਾਕੀ ਬਚਿਆ ਸਰੀਰ, ਹਨ।

                                               

ਵਤਸਲ ਰਸ

ਚਾਹੇ ਆਚਾਰੀਆ ਭਰਤ ਦੇ ‘ਨਾਟਯਸ਼ਾਸਤ੍ਰ’ ਚ ‘ਵਤਸਲ’ ਰਸ ਦਾ ਬਿਲਕੁਲ ਵੀ ਜ਼ਿਕਰ ਨਹੀਂ ਮਿਲਦਾ ਅਤੇ ਮੰਮਟ ਨੇ ਇਸਨੂੰ ਪੁੱਤਰ ਆਦਿ ਦੇ ਪ੍ਰਤੀ ਰਤੀ ਭਾਵ ਦੀ ਸ਼੍ਰੇਣੀ ’ਚ ਰੱਖਿਆ ਹੈ: ਪਰੰਤੂ ਵਿਸ਼ਵਨਾਥ ਨੇ ‘ਵਤਸਲ’ ਰਸ ਦਾ ਪੂਰਾ ਪ੍ਰਤਿਪਾਦਨ ਕਰਦੇ ਹੋਏ ਇਸਨੂੰ ਮੁਨੀ-ਸੰਮਤ ‘ਰਸ’ ਮੰਨਿਆ ਹੈ। ਇਹਨਾਂ ਦੇ ਅਨੁਸਾਰ" ...

                                               

ਗੜ੍ਹਸ਼ੰਕਰ

ਗੜ੍ਹਸ਼ੰਕਰ ਹੁਸ਼ਿਆਰਪੁਰ ਤੋਂ ਕੋਈ 40 ਕਿਲੋਮੀਟਰ ਦੀ ਦੂਰੀ ਤੇ ਦੱਖਣ ਵੱਲ ਹੈ। ਇਹ ਚੰਡੀਗੜ੍ਹ ਤੋਂ ਸੌ ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਹੈ। ਇਸ ਜਗ੍ਹਾ ਤੋਂ ਸੱਤ ਪ੍ਰਮੁੱਖ ਸੜਕਾਂ ਨਿਕਲਦੀਆਂ ਹਨ। 1.ਹੁਸ਼ਿਆਰਪੁਰ -40 ਕਿ.ਮੀ. 2.ਨੰਗਲ-40 ਕਿ.ਮੀ. 3.ਆਨੰਦਪੁਰ ਸ ...

                                               

ਗੜ੍ਹਸੰਕਰ

ਮਹੇਸ਼ਆਣਾ, ਗੁਰਦਵਾਰਾ ਭਾਈ ਤਿਲਕੂ ਜੀ, ਗੁਰਦਵਾਰਾ ਸਿੰਘ ਸਭਾ, ਰਾਧਾ ਮੰਦਰ, ਸ਼ਨੀ ਮੰਦਰ, ਮਾਂ ਵੈਸ਼ਨੋ ਦੇਵੀ ਮੰਦਰ, ਰਾਮਾ ਮੰਦਰ ਅਤੇ ਹੋਰ ਵੀ.

                                               

ਜੂਨੀਅਰ ਇੱਕ ਕਾਰਲ

ਜੂਨੀਅਰ ਇੱਕ ਕਾਰਲ ਓ ਸਾਂਫਿਫਲਿ ਓ ਅਨੂਪੋਗੀ ਫਾਲੀਏਗਾਗਾ ਮੇਆਇ ਓ ਲਾਓ ਟੂ ਲਵਾ ਆਈ ਲਗੇਗਾ ਲੀ ਲੇ ਵੈਸਟ ਕੋਸਟ ਓ ਲੇ ਇਉਨਾਈਾਈਟ ਸੇਟੀਟੀ. ਸ Amata i le ਕਾਰਲ ਕਾਰਚਰ ਮਾਂ ਓ ਲੋਓ ਏਮਿਆ ਈ ਸੀਕੇ ਈ ਫਾਲੀਏਗਾ

                                               

ਕਿਲੋਮੀਟਰ

ਕਿਲੋਮੀਟਰ ਮਿਣਤੀ ਦੀ ਇੱਕ ਮੀਟ੍ਰਿਕ ਇਕਾਈ ਹੈ ਜੋ ਕਿ ਇੱਕ ਹਜ਼ਾਰ ਮੀਟਰ ਦੇ ਬਰਾਬਰ ਹੈ। ਜਿਉਗ੍ਰਾਫ਼ਿਕ ਥਾਵਾਂ ਵਿਚਲੇ ਫ਼ਾਸਲੇ ਮਾਪਣ ਲਈ ਇਹ ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਇਕਾਈ ਹੈ; ਹਾਲਾਂਕਿ ਅਮਰੀਕਾ, ਯੁਨਾਇਟਿਡ ਕਿੰਗਡਮ ਅਤੇ ਕੁਝ ਹੋਰ ਦੇਸ਼ਾਂ ਵਿੱਚ ਵਰਤੀ ਜਾਂਦੀ ਇਕਾਈ ਮੀਲ ਹੈ।