ⓘ Free online encyclopedia. Did you know? page 123
                                               

ਗੁਰਦੇਵ ਸਿੰਘ ਘਣਗਸ

ਗੁਰਦੇਵ ਸਿੰਘ ਘਣਗਸ ਦਾ ਜੱਦੀ ਪਿੰਡ ਘਣਗਸ, ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਉਸ ਨੇ ਪਿੰਡ ਦੇ ਸਕੂਲ ਤੋਂ ਪਰਾਇਮਰੀ ਚਾਰ ਜਮਾਤਾਂ ਪਾਸ ਕਰ ਕੇ ਦਸਵੀਂ ਤੱਕ ਦੀ ਸਿੱਖਿਆ ਗੁਰੂ ਨਾਨਕ ਖਾਲਸਾ ਹਾਈ ਸਕੂਲ, ਕਰਮਸਰ ਤੋਂ ਹਾਸਲ ਕੀਤੀ। ਨੌਵੀਂ ਦਾ ਇਕ ਸਾਲ ਉਹਨੇ ਆਰੀਆ ਹਾਈ ਸਕੂਲ ਖੰਨਾ A. S. High School, Khanna ...

                                               

ਗੁਰਦੇਵ ਸਿੰਘ ਮਾਨ

ਗੁਰਦੇਵ ਸਿੰਘ ਮਾਨ ਦਾ ਜਨਮ 4 ਦਸੰਬਰ 1918 ਜਾਂ 22 ਸਤੰਬਰ 1919 ਨੂੰ ਮਾਤਾ ਬਸੰਤ ਕੌਰ ਅਤੇ ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਜ਼ਿਲ੍ਹਾ ਲਾਇਲਪੁਰ ਬਰਤਾਨਵੀ ਭਾਰਤ, ਹੁਣ ਪਾਕਿਸਤਾਨ ਵਿੱਚ ਹੋਇਆ। ਭਾਰਤ ਦੀ ਵੰਡ ਵੇਲ਼ੇ ਗੁਰਦੇਵ ਸਿੰਘ ਮਾਨ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤੀ ਪੰਜਾਬ ਆਇਆ।

                                               

ਗੁਰਦੇਵ ਸਿੰਘ ਸਿੱਧੂ

ਗੁਰਦੇਵ ਸਿੰਘ ਸਿੱਧੂ ਦਾ ਜਨਮ 15 ਸਤੰਬਰ 1931 ਨੂੰ ਪਿਤਾ ਅਜੀਤ ਸਿੰਘ ਤੇ ਮਾਤਾ ਰਾਇ ਕੌਰ ਦੇ ਘਰ ਪਿੰਡ ਖਾਈ ਜ਼ਿਲਾ ਮੋਗਾ ਵਿਚ ਹੋਇਆ। ਉਸ ਨੇ 1967 ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਐੱਮ ਏ ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ 1974 ਵਿਚ ਮਾਲਵੇ ਦਾ ਕਿੱਸਾ ਕਾਵਿ ਵਿਸ਼ਾ ਬਾਰੇ ਸੋਧ ਪ੍ਰ ...

                                               

ਗੁਰਨਾਮ ਸਿੰਘ ਅਕੀਦਾ

ਗੁਰਨਾਮ ਸਿੰਘ ਅਕੀਦਾ ਪੰਜਾਬੀ ਪੱਤਰਕਾਰ ਅਤੇ ਲੇਖਕ ਹੈ। ਅੱਜ ਕੱਲ ਉਹ ਪਟਿਆਲਾ ਤੋਂ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਹੈ। ਗੁਰਨਾਮ ਸਿੰਘ ਅਕੀਦਾ ਨੂੰ ਪੰਜਾਬ ਦੇ ਸਰਬੋਤਮ ਪੱਤਰਕਾਰ ਵਜੋਂ ਸਨਮਾਨ ਸਮੇਤ ਹੋਰ ਇਨਾਮ ਸਨਮਾਨ ਵੀ ਮਿਲੇ ਹਨ।

                                               

ਗੁਰਨਾਮ ਸਿੰਘ ਤੀਰ

ਡਾ. ਗੁਰਨਾਮ ਸਿੰਘ ਤੀਰ ਪੰਜਾਬ ਦਾ ਮਸ਼ਹੂਰ ਹਾਸਰਸ ਲੇਖਕ ਸੀ ਜਿਹਨਾਂ ਨੇ ਚਾਚਾ ਚੰਡੀਗੜ੍ਹੀਆ ਦਾ ਨਾਮ ਹੇਠ ਵੀ ਹਫਤਾਵਾਰ ਕਾਲਮ ਲਿਖੇ ਉਹਨਾਂ ਦੀ ਕਲਮ ਸੁਲਝਿਆ ਜਾਮਾ ਪਵਾਇਆ ਤੇ ਹਾਸਰਸ ਨੂੰ ਬੁੱਧੀਜੀਵਤਾ ਨਾਲ ਨਿਵਾਜ਼ਿਆ ਆਪਣੀ ਕਲਮ ਦੇ ਦਾਇਰੇ ਵਿੱਚ ਲੱਖਾਂ ਪਾਠਕ ਕੈਦ ਕਰੀ ਰੱਖੇ। ਅਕਸਰ ਲੋਕਾਂ ਨੂੰ ਕਹਿੰਦੇ ...

                                               

ਗੁਰਬਚਨ

ਗੁਰਬਚਨ ਜਾਂ ਡਾ ਗੁਰਬਚਨ ਚੰਡੀਗੜ੍ਹ, ਭਾਰਤ ਤੋਂ ਪੰਜਾਬੀ ਦਾ ਨਾਮਵਰ ਵਾਰਤਕ ਲੇਖਕ, ਟਿਪਣੀਕਾਰ, ਆਲੋਚਕ ਤੇ ਪ੍ਰਸਿੱਧ ਸਾਹਿਤਕ ਪਰਚੇ ਫ਼ਿਲਹਾਲ ਦਾ ਸੰਪਾਦਕ ਹੈ। ਇੱਕ ਸਮੇਂ ਉਸਦਾ ਨਾਮ ਗੁਰਬਚਨ ਸਿੰਘ ਆਜ਼ਾਦ ਹੁੰਦਾ ਸੀ। ਗੁਰਬਚਨ ਨੇ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੇਟ ਕੀਤੀ ਹੈ ਅਤੇ ਪੰਜਾਬੀ ਵਿੱਚ ਐਮਏ।

                                               

ਗੁਰਬਚਨ ਸਿੰਘ ਤਾਲਿਬ

ਗੁਰਬਚਨ ਸਿੰਘ ਦਾ ਜਨਮ ਕਸਬੇ ਮੂਣਕ, ਜ਼ਿਲਾ ਸੰਗਰੂਰ ਵਿੱਚ 7 ਅਪਰੈਲ 1911 ਨੂੰ ਪਿਤਾ ਕਰਤਾਰ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ ਹੋਇਆ ਸੀ। ਪਿਤਾ ਸੰਗਰੂਰ ਦੀ ਸ਼ਾਹੀ ਰਿਆਸਤ ਦੇ ਮੁਲਾਜ਼ਮ ਸਨ। ਉਹ ਰਾਜ ਹਾਈ ਸਕੂਲ, ਸੰਗਰੂਰ ਤੋਂ 1927 ਵਿੱਚ ਦਸਵੀਂ ਪਾਸ ਕਰ ਕੇ ਖ਼ਾਲਸਾ ਕਾਲਜ, ਅੰਮ੍ਰਿਤਸਰ ਚੱਲੇ ਗਏ। ਉੱਥੇ ਉ ...

                                               

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ ਪੰਜਾਬੀ ਦੇ ਨਾਮਵਰ ਕਹਾਣੀਕਾਰ ਹੈ। ਉਸਨੇ ਕਾਵਿਤਾ, ਸਫ਼ਰਨਾਮਾ, ਅਨੁਵਾਦ, ਸੰਪਾਦਨ, ਪੱਤਰਕਾਰੀ, ਰੇਖਾ-ਚਿੱਤਰ, ਆਲੋਚਨਾ, ਬਾਲ ਸਾਹਿਤ ਆਦਿ ਅਨੇਕ ਖੇਤਰਾਂ ਵਿੱਚ ਸਾਹਿਤ ਰਚਨਾ ਕੀਤੀ ਹੈ। ਉਸ ਦੇ ਕਹਾਣੀ-ਸੰਗ੍ਰਹਿ ਅਗਨੀ-ਕਲਸ ਨੂੰ ਸਾਲ 2005 ਵਿੱਚ ਸਾਹਿਤ ਅਕਾਦਮੀ, ਦਿੱਲੀ ਦਾ ਪੁਰਸਕਾਰ ਮ ...

                                               

ਗੁਰਬਚਨ ਸਿੰਘ ਰਾਹੀ

ਗੁਰਬਚਨ ਸਿੰਘ ਰਾਹੀ ਪੰਜਾਬੀ ਦਾ ਲੇਖਕ ਹੈ। ਗੁਰਬਚਨ ਸਿੰਘ ਨੇ ਪੰਜਾਬੀ ਵਿੱਚ ਕਵਿਤਾਵਾਂ, ਆਲੋਚਨਾ, ਬਾਲ ਸਾਹਿਤ ਅਤੇ ਸੰਪਾਦਨ ਦਾ ਕੰਮ ਵੀ ਕੀਤਾ ਹੈ। ਗੁਰਬਚਨ ਸਿੰਘ ਰਾਹੀ ਨੇ ਵਿਦਿਆ ਦੇ ਖੇਤਰ ਵਿੱਚ ਐਮ.ਏ., ਪੀ.ਐਚ.ਡੀ., ਕੀਤੀ ਹੈ। ਗੁਰਬਚਨ ਸਿੰਘ ਰਾਹੀ ਐਸੋਸੀਏਟ ਪ੍ਰੋਫੈਸਰ ਹਨ। ਉਹ ਆਈ.ਏ.ਐਸ. ਟ੍ਰੇਨਿੰਗ ...

                                               

ਗੁਰਮੀਤ ਕੜਿਆਲਵੀ

ਗੁਰਮੀਤ ਕੜਿਆਲਵੀ ਦਾ ਜਨਮ 23 ਦਸੰਬਰ 1968 ਨੂੰ ਪਿਤਾ ਸਰਦਾਰ ਬਾਬੂ ਸਿੰਘ ਦੇ ਘਰ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਹੋਇਆ। ਉਸ ਦੀਆਂ ਕਹਾਣੀਆਂ ਸਮਾਜਵਾਦੀ ਯਥਾਰਥਵਾਦੀ ਹਨ। ਉਸ ਦੀਆਂ ਸਾਰੀਆਂ ਕਹਾਣੀਆਂ ਹਿੰਦੀ ਭਾਸ਼ਾ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਕੁਝ ਕਹਾਣੀਆਂ ਭਾਰਤ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਅਨੁ ...

                                               

ਗੁਰਮੀਤ ਸੰਧੂ

ਗੁਰਮੀਤ ਸੰਧੂ ਸਾਹਨੇਵਾਲ ਦਾ ਜੰਮਪਲ ਹੈ। 1968 ਵਿੱਚ ਪ੍ਰਵਾਸ ਕਰਕੇ ਇੰਗਲੈਂਡ ਚਲਾ ਗਿਆ। ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਰਿਟਨ ਦੇ ਲੰਡਨ ਚੈਪਟਰ ਦਾ ਕਈ ਵਰ੍ਹੇ ਸੈਕਟਰੀ ਰਿਹਾ। ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਸਪਤਾਹਿਕ ‘ਦੇਸ-ਪ੍ਰਦੇਸ’ ਵਿੱਚ ਸਹਿ ਸੰਪਾਦਕ ਵਜੋਂ ਕੰਮ ਕੀਤਾ। 1979 ਵਿੱਚ ਅਮਰੀਕਾ ਆ ਗਿਆ ...

                                               

ਗੁਰਮੁੱਖ ਸਿੰਘ ਸਹਿਗਲ

ਗੁਰਮੁਖ ਸਿੰਘ ਸਹਿਗਲ ਦਾ ਜਨਮ 15 ਮਈ 1940 ਨੂੰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕੇ ਲੰਡੀਕੋਤਲ, ਜਿਸ ਨੂੰ ਲੁਆੜਗੀ ਕਿਹਾ ਜਾਂਦਾ ਹੈ, ਵਿਖੇ ਹੋਇਆ ਸੀ। ਲੁਆੜਗੀ ਪਠਾਣਾ ਦੇ ਇੱਕ ਪਿੰਡ ਕਰਕੇ ਮਸ਼ਹੂਰ ਹੈ। ਪਸ਼ਤੋ ਵਿੱਚ ਲੁਆੜਗੀ ਦਾ ਮਤਲਬ ਉਹ ਸਥਾਨ ਹੈ ਜੋ ਪਹਾੜੀ ਟਿੱਬਿਆਂ ਤੇ ਵਸਿਆ ਹੋਵੇ। ਸਹ ...

                                               

ਗੁਲਜ਼ਾਰ ਸਿੰਘ ਸੰਧੂ

ਗੁਲਜ਼ਾਰ ਸਿੰਘ ਸੰਧੂ ਇੱਕ ਪ੍ਰਸਿੱਧ ਪੰਜਾਬੀ ਲੇਖਕ ਹੈ। ਇਸਨੂੰ 1982 ਵਿੱਚ ਆਪਣੇ ਕਹਾਣੀ ਸੰਗ੍ਰਹਿ ਅਮਰ ਕਥਾ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 21 ਸਤੰਬਰ 2011 ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਸ ਨੂੰ ਉਨ੍ਹਾਂ ਦੀ ਸਾਹਿਤ ਅਤੇ ਪੱਤਰਕਾਰੀ ਦੇ ਖ਼ੇਤਰ ਵਿੱਚ ਯੋਗਦਾਨ ਲਈ ਪ੍ਰੋਫੈਸਰ ...

                                               

ਗੁਲਵੰਤ ਸਿੰਘ

੨੩ ਸਤੰਬਰ ੧੯੪੫ ਨੂੰ ਖਾਲਸਾ ਕਾਲਜ਼ ਅੰਮ੍ਰਿਤਸਰ ਵਿਖੇ ਗੁਲਵੰਤ ਸਿੰਘ ਫਾਰਸੀ ਦੇ ਲੈਕਚਰਾਰ ਲੱਗ ਗਏ ਅਤੇ ਫਿਰ ਅਧੀ ਸਦੀ ਅਧਿਆਪਕ ਵਜੋਂ ਇਲਮ ਕਮਾਉਂਦਿਆਂ ਅਤੇ ਵੰਡਦਿਆਂ ਇੱਕੋ ਧੁਨ ਵਿੱਚ ਸਾਰਾ ਜੀਵਨ ਲਾ ਦਿੱਤਾ। ਮਹਿੰਦਰਾ ਕਾਲਜ ਪਟਿਆਲਾ, ਗੌਰਮਿੰਟ ਕਾਲਜ ਲੁਧਿਆਣਾ ਵਿਖੇ ਅਧਿਆਪਨ ਕਾਰਜ ਕਰਨ ਉਪਰੰਤ ਪੰਜਾਬੀ ਯ ...

                                               

ਚਮਨ ਲਾਲ

ਚਮਨ ਲਾਲ ਇੱਕ ਭਾਰਤੀ ਅਕਾਦਮਿਕ ਅਤੇ ਲੇਖਕ ਹੈ। ਉਹ ਨਵੀਂ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਭਾਰਤੀ ਭਾਸ਼ਾਵਾਂ ਦੇ ਸੈਂਟਰ ਵਿੱਚ ਤੇ ਹਿੰਦੀ ਅਨੁਵਾਦ ਦੇ ਪ੍ਰੋਫੈਸਰ ਦੇ ਤੌਰ ਤੇ ਸੇਵਾਮੁਕਤ ਹੋਇਆ ਹੈ।ਉਹ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਕਾਰਜਾਂ ਬਾਰੇ ਆਪਣੀਆਂ ਲਿਖਤਾਂ ਲਈ ਜਾਣੇ ਜਾਂਦੇ ਹਨ। ਭ ...

                                               

ਚਰਨ ਦਾਸ ਸਿੱਧੂ

ਚਰਨਦਾਸ ਸਿੱਧੂ ਇੱਕ ਪੰਜਾਬੀ ਨਾਟਕਕਾਰ ਅਤੇ ਅਧਿਆਪਕ ਸੀ। ਉਸਨੇ 38 ਨਾਟਕ ਲਿਖੇ ਹਨ। ਇਨ੍ਹਾਂ ਤੋਂ ਬਿਨਾਂ ਉਸਨੇ ਗਿਆਰਾਂ ਹੋਰ ਕਿਤਾਬਾਂ ਲਿਖੀਆਂ ਹਨ।

                                               

ਚਰਨ ਸਿੰਘ ਸ਼ਹੀਦ

ਚਰਨ ਸਿੰਘ ਸ਼ਹੀਦ ਪੰਜਾਬੀ ਦੇ ਹਾਸਰਸ ਅਤੇ ਵਿਅੰਗ ਲੇਖਕ ਸਨ। ਕਵਿਤਾ ਵਿੱਚ ਉਹ ਸੁਥਰਾ ਅਤੇ ਵਾਰਤਕ ਵਿੱਚ ਬਾਬਾ ਵਰਿਆਮਾ ਉਪਨਾਮ ਵਰਤਦੇ ਸਨ। 1926 ਵਿੱਚ ਉਹਨਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ ਮੌਜੀ ਸ਼ੁਰੂ ਕੀਤਾ।

                                               

ਜਗਜੀਤ ਸਿੰਘ ਅਨੰਦ

ਜਗਜੀਤ ਸਿੰਘ ਅਨੰਦ ਪੰਜਾਬ ਦੇ ਕਮਿਊਨਿਸਟ ਆਗੂ, ਪੱਤਰਕਾਰ, ਵਾਰਤਕ ਲੇਖਕ, ਸਾਹਿਤਕ ਅਤੇ ਸਿਧਾਂਤਕ ਪੁਸਤਕਾਂ ਦੇ ਅਨੁਵਾਦਕ ਅਤੇ ਸਾਬਕਾ ਰਾਜ ਸਭਾ ਮੈਂਬਰ ਸਨ। ਉਹ ਤਕਰੀਬਨ ਪਿੱਛਲੀ ਅਧੀ ਸਦੀ ਤੋਂ ਰੋਜ਼ਾਨਾ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਵਜੋਂ ਕੰਮ ਕਰਦੇ ਆ ਰਹੇ ਸਨ। ਉਹ ਭਾਰਤੀ ਪੰਜਾਬ ਅੰਦਰ 1980 ...

                                               

ਜਗਤਾਰ

ਡਾ. ਜਗਤਾਰ ਪੰਜਾਬੀ ਦੇ ਉਘੇ ਕਵੀ ਹੋਏ ਹਨ। ਇਸਨੂੰ 1996 ਵਿੱਚ ਆਪਣੀ ਕਿਤਾਬ "ਜੁਗਨੂੰ ਦੀਵਾ ਤੇ ਦਰਿਆ" ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

                                               

ਜਗਵਿੰਦਰ ਜੋਧਾ

ਜਗਵਿੰਦਰ ਜੋਧਾ ਦਾ ਜਨਮ 11 ਜੁਲਾਈ 1977 ਨੂੰ ਪਿੰਡ ਬੰਡਾਲਾ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਉਸਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਬੀ ਏ ਡੀ ਏ ਵੀ. ਕਾਲਜ ਨਕੋਦਰ ਤੋਂ ਕੀਤੀ। ਇਸ ਦੌਰਾਨ ਜਗਵਿੰਦਰ ਜੋਧਾ ਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਸੀ। ਲਾਇਲਪੁਰ ਖ਼ਾਲਸਾ ਕਾਲ ...

                                               

ਜਤਿੰਦਰ ਹਾਂਸ

ਜਤਿੰਦਰ ਹਾਂਸ 2019 ਦੇ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਹਾਣੀਕਾਰ ਹੈ। ਉਘੇ ਪੰਜਾਬੀ ਕਹਾਣੀਕਾਰ ਪੇ੍ਮ ਪੑਕਾਸ਼ ਅਨੁਸਾਰ "ਉਹਨੇ ਆਪਣੀਆਂ ਸ਼ੁਰੂ ਦੀਆਂ ਕਹਾਣੀਆਂ ਵਿੱਚ ਹੀ ਸਮਾਜ ਦੇ ਨਿੱਕੇ-ਨਿੱਕੇ ਪਾਤਰਾਂ ਦੇ ਮੂੰਹੋਂ ਬੁਲਾਈਆਂ ਛੋਟੀਆਂ -ਛੋਟੀਆਂ ਤੇ ਆਮ ਜਿਹੀਆਂ ਗੱਲਾਂ ਨਾਲ ਵੱਡੇ-ਵੱਡੇ ਉਸਾਰ ਤੇ ...

                                               

ਜਸਵੰਤ ਸਿੰਘ ਕੰਵਲ

ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ ਜ਼ਿਲਾ ਮੋਗਾ ਵਿਖੇ ਸ੍ਰੀ ਮਾਹਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ...

                                               

ਜਸਵੰਤ ਸਿੰਘ ਵਿਰਦੀ

ਜਸਵੰਤ ਸਿੰਘ ਵਿਰਦੀ ਇੱਕ ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਅਤੇ ਵਾਰਤਕ ਲੇਖਕ ਸੀ। ਉਸ ਨੇ ਪੰਜਾਹ ਤੋਂ ਉੱਪਰ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਉਹ ਹਿੰਦੀ ਵਿੱਚ ਵੀ ਲਿਖਦੇ ਸਨ ਅਤੇ ਕਈ ਹਿੰਦੀ ਪੁਸਤਕਾਂ ਦੀ ਵੀ ਉਨ੍ਹਾਂ ਨੇ ਰਚਨਾ ਕੀਤੀ ਹੈ।

                                               

ਜੀਤ ਸਿੰਘ ਸੀਤਲ

ਡਾ. ਜੀਤ ਸਿੰਘ ਸੀਤਲ ਪ੍ਰਸਿਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਅਧਿਆਪਕ ਸਨ। ਉਹਨਾਂ ਦਾ ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਦਾ ਕੰਮ ਵੱਡੇ ਪਧਰ ਤੇ ਕੀਤਾ ਮਿਲਦਾ ਹੈ। ਪੰਜਾਬੀ ਦੇ ਨਾਲ ਨਾਲ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਉੱਤੇ ਵੀ ਉਹਨਾਂ ਨੂੰ ਚੰਗੀ ਮੁਹਾਰਤ ਪ੍ਰਾਪਤ ਸੀ।

                                               

ਜੀਵਨ ਸਿੰਘ

ਜੀਵਨ ਸਿੰਘ ਬਰਤਾਨਵੀ ਪੰਜਾਬ ਹੁਣ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਦੇ ਇੱਕ ਪਿੰਡ ਮਰਦਵਾਲ ਤੋਂ ਸੀ। ਉਸ ਦਾ ਜਨਮ 9 ਜੂਨ 1914 ਨੂੰ ਹੋਇਆ ਅਤੇ ਉਹ ਸੂਨ ਸਕੇਸਰ ਵਾਦੀ ਵਿੱਚ ਵੱਡਾ ਹੋਇਆ। ਉਸ ਦਾ ਦਾਦਾ ਭਾਈ ਚਤਰ ਸਿੰਘ ਫ਼ੌਜੀ ਤੇ ਦੁਕਾਨਦਾਰ ਅਤੇ ਪਿਤਾ ਮੁਣਸ਼ੀ ਮਹਾਂ ਸਿੰਘ ਅਧਿਆਪਕ ਸੀ। ਉਸ ਨੇ 1940 ਚ ਅੰਗਰ ...

                                               

ਜੈਤੇਗ ਸਿੰਘ ਅਨੰਤ

ਜੈਤੇਗ ਸਿੰਘ ਅਨੰਤ ਪ੍ਰਸਿਧ ਫੋਟੋਪੱਤਰਕਾਰ, ਪੰਜਾਬੀਅਤ ਦਾ ਸ਼ੁਦਾਈ, ਲੇਖਕ ਅਤੇ ਪੰਜਾਬ ਦੇ ਇਤਿਹਾਸ ਦਾ ਖ਼ੋਜੀ ਵਿਦਵਾਨ ਹੈ। ਉਸਨੇ ਦੇਸ਼ ਦੀ ਅਜ਼ਾਦੀ ਵਿੱਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਬਾਰੇ ਪ੍ਰਸਿਧ ਇਤਿਹਾਸਕਾਰਾਂ ਦੇ ਲੇਖਾਂ ਨੂੰ ਸੰਪਾਦਿਤ ਕਰਕੇ ਦੋ ਪੁਸਤਕਾਂ ਗ਼ਦਰ ਲਹਿਰ ਦੀ ਕਹਾਣੀ ਅਤੇ ਗ਼ਦਰੀ ਯੋਧੇ ...

                                               

ਜੋਗਿੰਦਰ ਸ਼ਮਸ਼ੇਰ

ਜੋਗਿੰਦਰ ਸ਼ਮਸ਼ੇਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਰਿ ਬਰਨਬੀ ਵਿੱਚ ਰਹਿ ਰਿਹਾ ਪੰਜਾਬੀ ਦਾ ਇਕ ਬਹੁਵਿਧਾਈ ਲੇਖਕ ਹੈ। ਛੇ ਦਹਾਕਿਆਂ ਦੇ ਕਰੀਬ ਲੰਮੇ ਸਾਹਿਤਕ ਸਫ਼ਰ ਦੌਰਾਨ ਉਸ ਦੀਆਂ ਦਰਜਨ ਤੋਂ ਵੱਧ ਕਿਤਾਬਾਂ ਛੱਪ ਚੁੱਕੀਆਂ ਹਨ।

                                               

ਜੋਗਿੰਦਰ ਸਿੰਘ ਕੰਵਲ

ਜੋਗਿੰਦਰ ਸਿੰਘ ਕੰਵਲ ਦਾ ਜਨਮ 1 ਦਸੰਬਰ 1927 ਨੂੰ ਹੋਇਆ। ਉਹਨਾਂ ਦੇ ਪਿਤਾ ਸਰਦਾਰ ਚੰਨਨ ਸਿੰਘ ਫ਼ਿਜੀ ਚਲੇ ਗਏ, ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਸਨ, ਤਾਂ ਕੰਵਲ, ਉਸ ਦੇ ਵੱਡੇ ਭਰਾ ਅਤੇ ਮਾਤਾ ਜੀ ਨੂੰ ਪਿੰਡ ਛੱਡ ਗਏ ਸਨ। 1947 ਵਿੱਚ ਭਾਰਤ ਦੇ ਵੰਡ ਵੇਲੇ ਧਾਰਮਿਕ ਦੰਗੇ ਹੋਏ ਸਨ ਤਾਂ ਕੰਵਲ ਨੇ ਸ਼ਰਨਾਰਥੀ ...

                                               

ਡਾ. ਅਮਰਜੀਤ ਸਿੰਘ ਕਾਂਗ

ਉਹਨਾਂ ਦੀ ਸੁਪਤਨੀ ਦਾ ਨਾਮ ਡਾ. ਜਸਪਾਲ ਕੌਰ ਕਾਂਗ ਹੈ। ਅਮਰਜੀਤ ਕਾਂਗ ਉਹਨਾਂ ਵਿਰਲੇ ਬੰਦਿਆਂ ਵਿਚੋਂ ਸੀ ਜਿਹਨਾਂ ਨੂੰ ਆਪਣੀ ਪਤਨੀ ਦੀ ਬਹੁਤ ਕਦਰ ਹੁੰਦੀ ਹੈ। ਜਸਪਾਲ ਆਖਦੀ ਹੈ ਕਿ ਉਹ ਕਹਿੰਦੇ ਸਨ, ‘‘ਮੈਨੂੰ ਤੇਰੇ ਕੋਲੋਂ ਹੀ ਇੰਸਪਾਈਰੇਸ਼ਨ ਪ੍ਰੇਰਨਾ ਮਿਲਦੀ ਹੈ। ਡਾ. ਅਮਰਜੀਤ ਸਿੰਘ ਕਾਂਗ ਨੇ ਪੜ੍ਹਨ-ਪੜ੍ਹ ...

                                               

ਡਾ. ਕੇਸਰ ਸਿੰਘ

ਡਾ. ਕੇਸਰ ਸਿੰਘ ਕੇਸਰ ਪੰਜਾਬੀ ਸਾਹਿਤ ਦੇ ਵਿਦਵਾਨ ਅਧਿਆਪਕ, ਆਲੋਚਕ ਅਤੇ ਸਨ। ਉਹ ਸਮਾਜਿਕ, ਇਤਿਹਾਸਕ, ਦਾਰਸ਼ਨਿਕ ਅਤੇ ਭਾਸ਼ਕੀ ਸੰਖੇਪਤਾ ਦੇ ਮਹੱਤਵ ਨੂੰ ਮਾਨਤਾ ਦੇਣ ਵਾਲੇ ਚਿੰਤਕ ਸਨ।

                                               

ਡਾ. ਗੁਰਚਰਨ ਸਿੰਘ ਮਹਿਤਾ

ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਅਤੇ ਪਰਸ਼ੀਅਨ ਆਦਿ ਜ਼ੁਬਾਨਾਂ ਵਿੱਚ ਤਾਲੀਮ ਹਾਸਲ ਕੀਤੀ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ‘ਭਾਈ ਵੀਰ ਸਿੰਘ ਦੀ ਕਵਿਤਾ’ ਵਿਸ਼ੇ ’ਤੇ ਪੀ-ਐਚ.ਡੀ. ਦੀ ਉਪਾਧੀ ਹਾਸਲ ਕੀਤੀ ਜੋ ਭਾਈ ਵੀਰ ਸਿੰਘ ਸਾਹਿਤ-ਅਧਿਐਨ ਉਤੇ ਸਭ ਤੋਂ ਪਹਿਲਾ ਪ੍ਰਵਾਣਿਤ ਖੋਜ ਕਾਰਜ ਸਵੀਕਾਰ ...

                                               

ਡਾ. ਗੁਰਭਗਤ ਸਿੰਘ

ਡਾ. ਗੁਰਭਗਤ ਸਿੰਘ ਉੱਘੇ ਚਿੰਤਕ, ਵਿਦਵਾਨ ਖੋਜੀ, ਆਲੋਚਕ ਅਤੇ ਅੰਗਰੇਜ਼ੀ ਤੇ ਪੰਜਾਬੀ ਲੇਖਕ ਸਨ। ਉਹ ਪੱਛਮੀ ਅਧਿਐਨ ਵਿਧੀਆਂ ਦੇ ਧਾਰਨੀ ਸਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ ਸਨ।

                                               

ਡਾ. ਗੁਰਮੀਤ ਸਿੰਘ

ਡਾ. ਗੁਰਮੀਤ ਸਿੰਘ ਇੱਕ ਪੰਜਾਬੀ ਵਿਦਵਾਨ ਹੈ ਜਿਸਦਾ ਅਧਿਐਨ ਖੇਤਰ ਲੋਕਧਾਰਾ ਹੈ। ਇਹ ਉਹਨਾਂ ਮੁਢਲੇ ਵਿਦਵਾਨਾਂ ਵਿਚੋਂ ਹਨ, ਜਿਹਨਾਂ ਨੇ ਲੋਕਧਾਰਾ ਦੇ ਸਰੂਪ ਨੂੰ ਇਸਦੇ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ ਕੋਸਿਸ਼ ਕੀਤੀ।

                                               

ਡਾ. ਗੋਪਾਲ ਸਿੰਘ

ਡਾ. ਗੋਪਾਲ ਸਿੰਘ ਦਾ ਜਨਮ 29 ਨਵੰਬਰ 1917 ਨੂੰ ਬਰਤਾਨਵੀ ਹਿੰਦੁਸਤਾਨ ਦੇ ਪਛਮ ਉੱਤਰੀ ਸਰਹੱਦੀ ਸੂਬੇ ਦੇ ਜ਼ਿਲ੍ਹਾ ਹਜ਼ਾਰਾ ਦੇ ਪਿੰਡ ਸਰਾਏ ਨਿਆਮਤ ਖ਼ਾਨ ਵਿੱਚ ਪਿਤਾ ਸ. ਆਤਮਾ ਸਿੰਘ ਅਤੇ ਮਾਤਾ ਨਾਨਕੀ ਦੇਈ ਦੇ ਘਰ ਹੋਇਆ। ਅੰਗਰੇਜ਼ੀ ਐਮ.ਏ. ਕਰਨ ਅਤੇ ਫਿਰ ਪੀ-ਐਚ.ਡੀ. ਕਰਨ ਉੱਪਰੰਤ ਉਹ ਗਾਰਡਨ ਕਾਲਜ ਰਾਵਲਪ ...

                                               

ਡਾ. ਜਸਪਾਲ ਸਿੰਘ

1975 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਰਾਜਨੀਤਿਕ ਵਿਗਿਆਨ ਦੀ ਐਮਏ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਡਿਪਲੋਮਾ ਲੈਣ ਦੇ ਬਾਅਦ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ, "ਸਿੱਖ ਧਰਮਿਕ ਪੋਥੀਆਂ ਅਤੇ ਇਤਿਹਾਸਕ ਲਿਖਤਾਂ ਵਿੱਚ ਪ੍ਰਤੀਬਿੰਬਿਤ ਰਾਜ ਦਾ ਸੰਕਲਪ" ਵਿਸ਼ੇ ਤੇ ਉਸ ਨੇ 1989 ਵਿੱਚ ਆਪਣੀ ਪੀਐਚ.ਡ ...

                                               

ਡਾ. ਜਸਵਿੰਦਰ ਸਿੰਘ

ਡਾ. ਜਸਵਿੰਦਰ ਸਿੰਘ ਪੰਜਾਬੀ ਗਲਪਕਾਰ ਅਤੇ ਸਾਹਿਤ ਆਲੋਚਕ ਹੈ। ਉਹ ਪੰਜਾਬੀ ਦਾ ਪੇਂਡੂ ਉੱਘਾ ਵਿਦਵਾਨ ਅਤੇ ਪੰਜਾਬੀ ਸੱਭਿਆਚਾਰ ਦਾ ਵਿਸ਼ੇਸ਼ਗ ਹੈ ਅਤੇ ਪੰਜਾਬੀ ਯੂਨੀਵਰਸਿਟੀ ਦਾ ਡੀਨ ਅਕਾਦਮਿਕ ਰਿਹਾ ਹੈ।

                                               

ਡਾ. ਦਰਿਆ

ਡਾਃ ਦਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ। ਡਾਃ ਦਰਿਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਹੀ ਲੋਕ-ਧਰਮ ਇੱਕ ਅਧਿਐਨ ਵਿਸ਼ੇ ਹੇਠ ਪੀ.ਐਚ.ਡੀ. ਦਾ ਦਰਜਾ ਪ੍ਰਾਪਤ ਕੀਤਾ ਹੈ। ਡਾਃ ਦਰਿਆ ਨੇ ਲੋਕਧਾਰਾ ਦੇ ਖੇਤਰ ਵਿੱਚ ਉੱਘਾ ਖੋਜ ਕ ...

                                               

ਡਾ. ਨਾਹਰ ਸਿੰਘ

ਨਾਹਰ ਸਿੰਘ ਭਾਰਤੀ ਪੰਜਾਬ, ਭਾਰਤ|ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਇਲਾਕੇ ਵਿੱਚ ਜਨਮੇ ਅਤੇ ਵੱਡੇ ਹੋਏ ਅਤੇ ਮੁਢਲੀ ਪੜ੍ਹਾਈ ਕੀਤੀ। ਡਾਕਟਰੇਟ ਤੱਕ ਦੀ ਉਚੀ ਪੜ੍ਹਾਈ ਕਰਨ ਦੇ ਬਾਅਦ ਉਹ ਖੋਜ ਅਤੇ ਅਧਿਆਪਨ ਵਿੱਚ ਲੱਗੇ ਰਹੇ ਹਨ। ਉਹ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਵੀ ਰਹੇ। ਹੁਣ ਉਹ ...

                                               

ਡਾ. ਪ੍ਰੇਮ ਸਿੰਘ

ਡਾ. ਪ੍ਰੇਮ ਸਿੰਘ ਉੱਘੇ ਮਾਰਕਸੀ ਚਿੰਤਕ, ਇਤਿਹਾਸਕਾਰ ਅਤੇ ਆਲੋਚਕ, ਵਿਦਵਾਨ, ਕਮਿਊਨਿਸਟ ਆਗੂ ਸੀ। ਉਹ ਦੇਸ਼ ਭਗਤ ਯਾਦਗਾਰ ਹਾਲ ਦੇ ਨਿਰਮਾਤਾ ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਦਾਮਾਦ ਸਨ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਸੀ। ਗ਼ਦਰ ਪਾਰਟੀ ਦੇ ਇਤਿਹਾਸ ਨੂੰ ...

                                               

ਡਾ. ਬਲਬੀਰ ਸਿੰਘ ਸੰਧੂ

ਬਲਬੀਰ ਸਿੰਘ ਸੰਧੂ ਦਾ ਜਨਮ 1932 ਵਿੱਚ ਹੋਇਆ ਸੀ। 1960ਵਿਆਂ ਦੇ ਸ਼ੁਰੂ ਵਿੱਚ ਭਾਸ਼ਾ ਵਿਭਾਗ ਪੰਜਾਬ ਵਿੱਚ ਕੁਝ ਦੇਰ ਨੌਕਰੀ ਕਰਨ ਉੱਪਰੰਤ ਉਚੇਰੀ ਪੜ੍ਹਾਈ ਹਿਤ ਮਾਸਕੋ ਚਲਿਆ ਗਿਆ ਸੀ। ਉਥੋਂ ਆਕੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਖੋਜ ਅਤੇ ਅਧਿਆਪਨ ਦੇ ਕਾਰਜ ਵਿੱਚ ਲੱਗ ਗਿਆ।ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ...

                                               

ਡਾ. ਭੁਪਿੰਦਰ ਸਿੰਘ ਖਹਿਰਾ

ਸੱਭਿਆਚਾਰ ਰੂਪਾਂਤਰਨ, ਸੱਭਿਆਚਾਰ ਵਿੱਚ ਆਉਣ ਵਾਲੇ ਉਹਨਾਂ ਪਰਿਵਰਤਨਾਂ ਲਈ ਵਰਤਿਆ ਜਾਂਦਾ ਹੈ। ਜਿਹੜੇ ਸੱਭਿਆਚਾਰ ਦੀ ਮੂਲ ਪਰੰਪਰਾ ਦੇ ਅੰਤਰਗਤ ਨਿਰੰਤਰ ਆਉਂਦੇ ਰਹਿੰਦੇ ਹਨ ਇਹਨਾਂ ਪਰਿਵਰਤਨਾਂ ਸਦਕਾ, ਪੁਰਾਣੇ ਤੱਤ ਨਵਾਂ ਪ੍ਰਸੰਗ ਧਾਰਨ ਕਰਦੇ ਹਨ। ਬੇਲੋੜੇ ਤੱਤ ਆਪਣਾ ਨਿਖੇਧ ਕਰਦੇ ਹਨ। ਪੁਰਾਤਨ ਅਤੇ ਪਰੰਪਰਾ ...

                                               

ਡਾ. ਮਨਜੂਰ ਏਜਾਜ਼

ਡਾ. ਮਨਜੂਰ ਏਜਾਜ਼ ਇੱਕ ਪਾਕਿਸਤਾਨੀ ਪੰਜਾਬੀ ਕਵੀ, ਲੇਖਕ, ਰਾਜਨੀਤਕ ਟਿੱਪਣੀਕਾਰ ਅਤੇ ਸਭਿਆਚਾਰਕ ਕਾਰਕੁਨ ਹੈ। ਉਹ ਇਕਨਾਮਿਕਸ ਦਾ ਡਾਕਟਰ ਹੈ ਅਤੇ ਇਸ ਸਮੇਂ ਵਾਸ਼ਿੰਗਟਨ ਡੀਸੀ ਵਿਚ ਰਹਿੰਦਾ ਹੈ। ਉਹ ਵਰਜੀਨੀਆ ਵਿਚ ਰਹਿੰਦਾ ਹੈ ਅਤੇ ਕਈ ਦਹਾਕਿਆਂ ਤੋਂ ਵਾਸ਼ਿੰਗਟਨ ਡੀ ਸੀ ਵਿਚ ਕੰਮ ਕਰਦਾ ਆ ਰਿਹਾ ਹੈ।

                                               

ਡਾ. ਰਘਬੀਰ ਸਿੰਘ ਸਿਰਜਣਾ

ਰਘਬੀਰ ਸਿੰਘ ਸਿਰਜਣਾ ਇੱਕ ਪੰਜਾਬੀ ਮਾਰਕਸਵਾਦੀ ਆਲੋਚਕ, ਸੰਪਾਦਕ, ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਸੇਵਾਮੁਕਤ ਅਧਿਆਪਕ ਹੈ ਅਤੇ 1965 ਤੋਂ ਇਹ ਪੰਜਾਬੀ ਵਿੱਚ ਤਿਮਾਹੀ ਸਾਹਿਤਕ ਰਸਾਲਾ ਸਿਰਜਣਾ ਕੱਢ ਰਿਹਾ ਹੈ। ਸਿਰਜਣਾ ਪੰਜਾਬੀ ਸਾਹਿਤ ਪ੍ਰੇਮੀਆਂ ਵਿੱਚ ਹਰਮਨ ਪਿਆਰਾ ਪ ...

                                               

ਡਾ. ਰਵਿੰਦਰ ਰਵੀ

ਡਾ. ਰਵਿੰਦਰ ਸਿੰਘ ਰਵੀ, ਪੰਜਾਬੀ ਲੇਖਕ, ਸਾਹਿਤ ਆਲੋਚਕ, ਅਧਿਆਪਕ ਅਤੇ ਖੱਬੇ-ਪੱਖੀ ਲਹਿਰ ਦਾ ਸਰਗਰਮ ਕਾਰਕੁਨ ਅਤੇ ਉੱਘਾ ਮਾਰਕਸਵਾਦੀ ਚਿੰਤਕ ਸੀ। ਉਹ ਆਪਣੀ ਵਿਚਾਰਧਾਰਕ ਪ੍ਰਤਿਬਧਤਾ ਅਤੇ ਸਾਹਿਤ ਚਿੰਤਨ ਦੇ ਖੇਤਰ ਵਿੱਚ ਆਪਣੀ ਸਿਧਾਂਤਕ ਪਕੜ ਲਈ ਜਾਣਿਆ ਜਾਂਦਾ ਹੈ।

                                               

ਡਾ. ਰਾਜਿੰਦਰ ਪਾਲ ਸਿੰਘ

ਡਾ. ਰਾਜਿੰਦਰ ਪਾਲ ਸਿੰਘ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫੈਸਰ ਹਨ। ਉਹਨਾਂ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਜੈਕਟ ਅਧੀਨ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਲਿਖਿਆ ਹੈ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਲੰਮਾ ਸਮਾਂ ਤਰਕਸ਼ੀਲ ਸੁ ...

                                               

ਡਾ. ਸਵਰਨ ਸਿੰਘ

ਡਾ. ਸਵਰਨ ਸਿੰਘ ਦਾ ਜਨਮ ਜ਼ਿਲ੍ਹਾ ਰੂਪਨਗਰ ਦੇ ਭਿਓਰਾ ਵਿੱਚ 10 ਮਈ, 1934 ਨੂੰ ਪਿਤਾ ਸ੍ਰੀ ਚਮੇਲ ਸਿੰਘ ਤੇ ਮਾਤਾ ਪ੍ਰਤਾਪ ਕੌਰ ਦੇ ਘਰ ਵਿਖੇ ਹੋਇਆ। ਉਹਨਾਂ ਨੇ ਦਸਵੀਂ ਤੋ ਬਾਅਦ ਸਰਕਾਰੀ ਕਾਲਜ ਰੋਪੜ ਤੋਂ ਬੀ.ਏ. ਕੀਤੀ। ਐੱਮ.ਏ. ਪੰਜਾਬੀ ਦਿੱਲੀ ਜਾ ਕੇ ਕੀਤੀ ਅਤੇ ਪੀਐੱਚ.ਡੀ. ਦਿੱਲੀ ਯੂਨੀਵਰਸਿਟੀ ਤੋਂ ਕੀ ...

                                               

ਡਾ. ਸਾਧੂ ਸਿੰਘ

ਡਾਕਟਰ ਸਾਧੂ ਸਿੰਘ ਇੱਕ ਕੈਨੇਡੀਅਨ ਪੰਜਾਬੀ ਲੇਖਕ ਹੈ। ਇਹਨਾਂ ਨੇ ਕਈ ਕਿਤਾਬਾਂ ਲਿਖਿਆਂ ਹਨ ਜਿਨ੍ਹਾਂ ਵਿਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਨਾਟਕ ਸੰਗ੍ਰਹਿ, ਖੋਜ, ਅਨੁਵਾਦ, ਅਤੇ ਸੰਪਾਦਿਤ ਕੀਤੀਆਂ ਹੋਈਆਂ ਕਿਤਾਬਾਂ ਸ਼ਾਮਲ ਹਨ।

                                               

ਡਾ. ਸੁਰਿੰਦਰ ਸਿੰਘ ਕੋਹਲੀ

ਸੁਰਿੰਦਰ ਸਿੰਘ ਕੋਹਲੀ ਦਾ ਜਨਮ 1 ਜਨਵਰੀ 1920 ਨੂੰ ਜ਼ਿਲ੍ਹਾ ਰਾਵਲਪਿੰਡੀ ਦੇ ਪਿੰਡ ਨੂਰਪੁਰ ਸ਼ਾਹਾਂ ਵਿੱਚ ਹੋਇਆ। ਮੁਢਲੀ ਵਿਦਿਆ ਆਪਣੇ ਪਿੰਡ ਵਿੱਚ ਕਰਨ ਉੱਪਰੰਤ ਉਸ ਨੇ ਗਾਰਡਨ ਕਾਲਜ, ਰਾਵਲਪਿੰਡੀ ਤੋਂ ਬੀ.ਏ. ਦੀ ਪਰੀਖਿਆ ਪਾਸ ਕੀਤੀ ਅਤੇ ਫਿਰ 1942 ਈ. ਵਿੱਚ ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਅੰਗਰੇਜ਼ੀ ...

                                               

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ ਰਾਜਿੰਦਰਾ ਮੈਡੀਕਲ ਹਸਪਤਾਲ ਪਟਿਆਲਾ ਵਿੱਚ ਡਿਪਟੀ ਮੈਡੀਕਲ ਸੁਪਰਿਨਟੈਂਡੈਂਟ ਹੈ।ਉਹ ਪ੍ਰਸਿੱਧ ਗੁਰਮੱਤ ਵਿਦਵਾਨ ਤੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਦੀ ਦੋਹਤੀ ਤੇ ਪ੍ਰਸਿੱਧ ਸਾਹਿਤਕਾਰ, ਅਧਿਆਪਕ ਤੇ ਖੋਜੀ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਦੀ ਧੀ ਪੁੱਤਰੀ ਹੈ। ਹਰਸ਼ਿੰਦਰ ਕੌਰ ਆਪਣੀ ਨਿਸ਼ਕਾ ...

                                               

ਡਾ. ਹਰੀਸ਼ ਪੁਰੀ

ਡਾ. ਹਰੀਸ਼ ਕੇ ਪੁਰੀ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਅਤੇ ​​ਚੇਅਰਮੈਨ ਡਾ: ਅੰਬੇਡਕਰ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਜੋਂ ਸੇਵਾਮੁਕਤ ਪੰਜਾਬ ਦੀਆਂ ਇਨਕਲਾਬੀ ਲਹਿਰਾਂ ਦੇ ਇਤਿਹਾਸ ਦੇ ਖੋਜੀ ਵਿਦਵਾਨ ਹਨ।