ⓘ Free online encyclopedia. Did you know? page 116


                                               

ਅਰਬੀ ਵਿਆਕਰਨ

ਅਰਬੀ ਵਿਆਕਰਨ ਅਰਬੀ ਭਾਸ਼ਾ ਦੀ ਵਿਆਕਰਨ ਹੈ। ਅਰਬੀ, ਇੱਕ ਸਾਮੀ ਭਾਸ਼ਾ ਹੈ ਅਤੇ ਇਸ ਦੀ ਵਿਆਕਰਨ ਦੀਆਂ, ਹੋਰ ਸਾਮੀ ਭਾਸ਼ਾਵਾਂ ਦੇ ਵਿਆਕਰਨਾਂ ਨਾਲ ਬਹੁਤ ਸਾਂਝਾਂ ਹਨ। ਇਸ ਲੇਖ ਦਾ ਫ਼ੋਕਸ ਸਾਹਿਤਕ ਅਰਬੀ ਭਾਵ ਕਲਾਸੀਕਲ ਅਰਬੀ ਅਤੇ ਆਧੁਨਿਕ ਮਿਆਰੀ ਅਰਬੀ ਜਿਹਨਾਂ ਦੀ ਵਿਆਕਰਨ ਇੱਕੋ ਜਿਹੀ ਹੈ ਦੀ ਅਤੇ ਬੋਲਚਾਲ ਦ ...

                                               

ਫੰਕਸ਼ਨ (ਹਿਸਾਬ)

ਹਿਸਾਬ ਵਿੱਚ ਜਦੋਂ ਕਿਸੇ ਰਾਸ਼ੀ ਦਾ ਮੁੱਲ ਇੱਕ ਜਾਂ ਅਧਿੱਕ ਰਾਸ਼ੀਆਂ ਦੇ ਮੁੱਲ ਤੇ ਨਿਰਭਰ ਕਰਦਾ ਹੈ ਤਾਂ ਇਸ ਸੰਕਲਪਨਾ ਨੂੰ ਵਿਅਕਤ ਕਰਨ ਲਈ ਫੰਕਸ਼ਨ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਦਾਹਰਨ ਲਈ ਕਿਸੇ ਰਾਸੀ ਉੱਤੇ ਚੱਕਰਵਿਧੀ ਵਿਆਜ ਦੀ ਰਾਸ਼ੀ ਮੂਲਧਨ, ਸਮਾਂ ਅਤੇ ਵਿਆਜ ਦੀ ਦਰ ਉੱਤੇ ਨਿਰਭਰ ਕਰਦੀ ਹੈ; ...

                                               

ਉਦੈ ਭੇਂਬਰੇ

ਉਦੈ ਭੇਂਬਰੇ ਇੱਕ ਭਾਰਤੀ ਵਕੀਲ, ਕੋਂਕਣੀ ਲੇਖਕ ਅਤੇ ਗੋਆ ਵਿਧਾਨ ਸਭਾ ਦਾ ਸਾਬਕਾ ਮੈਂਬਰ ਹੈ। ਉਹ ਕੋਂਕਣੀ ਰੋਜ਼ਾਨਾ ਸੁਨਪਾਰੰਤ ਦੇ ਸੰਪਾਦਕ ਅਤੇ ਇੱਕ ਕੋਂਕਣੀ ਭਾਸ਼ਾ ਦੇ ਕਾਰਕੁਨ ਵਜੋਂ ਆਪਣੀ ਭੂਮਿਕਾ ਲਈ ਪ੍ਰਸਿੱਧ ਹੈ। ਭੇਂਬਰੇ ਕੋਂਕਣੀ ਭਾਸ਼ਾ ਦੇ ਗੀਤ ਚੰਨਆਚੇ ਰਾਤੀ ਦੇ ਮਸ਼ਹੂਰ ਗੀਤਕਾਰ ਦੇ ਤੌਰ ਤੇ ਵੀ ਜ ...

                                               

ਸਟਿੱਲ ਐਲਿਸ

ਸਟਿੱਲ ਐਲਿਸ ਰਿਚਰਡ ਗਲੈਟਜ਼ਰ ਤੇ ਵਾਸ਼ ਵੇਸਟ ਦੁਆਰਾ ਲਿਖੀ ਤੇ ਨਿਰਦੇਸ਼ਿਤ ਇੱਕ 2014 ਅਮਰੀਕਨ ਫ਼ਿਲਮ ਹੈ। ਅਤੇ ਲੀਜ਼ਾ ਜਿਨੋਵਾ ਦੇ 2007 ਵਿੱਚ ਛਪੇ ਇਸੇ ਨਾਮ ਦੇ ਨਾਵਲ ਸਟਿੱਲ ਐਲਿਸ ਤੇ ਅਧਾਰਿਤ ਹੈ। ਫ਼ਿਲਮ ਵਿੱਚ ਐਲਿਸ ਹਾਓਲੈੰਡ ਦੀ ਮੁਖ ਭੂਮਿਕਾ ਜੂਲੀਅਨ ਮੂਰ ਨੇ ਨਿਭਾਈ। ਐਲਿਸ ਹਾਓਲੈੰਡ ਕੋਲੰਬੀਆ ਯੂਨ ...

                                               

ਪੀ.ਐਚ.ਪੀ.

ਪੀ.ਐਚ.ਪੀ. ਇੱਕ ਸਰਵਰ ਦੇ ਵੱਲ ਦੀ ਕੰਪਿਊਟਰੀ ਭਾਸ਼ਾ ਹੈ ਜੋ ਕਿ ਵੈਬ ਦੇ ਵਿਕਾਸ ਲਈ ਵਰਤੀ ਜਾਂਦੀ ਹੈ। ਇਸਦਾ ਨਿਰਮਾਣ ਰਾਸਮਸ ਲਰਡੋਰਫ ਨੇ 1994 ਵਿੱਚ ਕੀਤੀ ਸੀ ਅਤੇ ਇਸਦੇ ਸਾਫਟਵੇਅਰ ਦਾ ਨਿਰਮਾਣ ‘ਦ ਪੀ.ਐਚ.ਪੀ. ਗਰੁੱਪ’ ਦੁਆਰਾ ਕੀਤਾ ਗਿਆ। ਅਸਲ ਵਿੱਚ ਇਸਦਾ ਪਹਿਲਾ ਪੂਰਾ ਨਾਮ ਪਰਸਨਲ ਹੋਮ ਪੇਜ ਸੀ ਪਰ ਹੁਣ ...

                                               

ਸ਼ੰਕਾਵਾਦ

ਸ਼ੰਕਾਵਾਦ ਇੱਕ ਦਾਰਸ਼ਨਿਕ ਦ੍ਰਿਸ਼ਟੀ ਹੈ, ਜਿਸ ਦਾ ਆਰੰਭ ਈਸਾ ਦੇ ਪੂਰਵ ਸੰਨ 440 ਵਿੱਚ ਯੂਨਾਨ ਦੇਸ਼ ਦੇ ਸੋਫ਼ਿਸਟ, ਤਰਕਸ਼ੀਲ ਚਿੰਤਕਾਂ ਤੋਂ ਹੋਇਆ ਦੱਸਿਆ ਜਾਂਦਾ ਹੈ। ਪਰ ਉਨ੍ਹਾਂ ਦਾ ਸ਼ੰਕਾਵਾਦ ਆਮ ਜਿਹਾ ਸੀ। ਇਹ ਆਮ ਤੌਰ ਤੇ ਸਹੀ ਮੰਨੇ ਜਾਂਦੇ ਤੱਥਾਂ ਜਾਂ ਗੱਲਾਂ ਨੂੰ ਸ਼ੱਕ ਨਾਲ ਦੇਖਦਾ ਸੀ। ਸੂਤਰਬੱਧ ਸ ...

                                               

ਅਮਰਨਾ ਚਿੱਠੀਆਂ

ਅਮਰਨਾ ਚਿੱਠੀਆਂ ਸੁੱਕੀ ਮਿੱਟੀ ਦੀਆਂ ਫੱਟੀਆਂ ਉੱਪਰ ਲਿਖੀਆਂ ਗਈਆਂ, ਅਤੇ ਇਹ ਮਿਸਰ ਦੀ ਸਰਕਾਰ ਅਰੇ ਕਨਾਨ ਅਤੇ ਅਮੁਰੂ ਦੇ ਉਹਨਾਂ ਦੇ ਅਹਿਲਕਾਰਾਂ ਵਿਚਲੀ ਖ਼ਤੋ-ਕਿਤਾਬਤ ਹੈ। ਇਹ ਮਿਸਰ ਵਿਚਲੇ ਅਮਰਨਾ ਨਾਂਅ ਦੇ ਪੁਰਾਤਤਵੀ ਮੁਕਾਮ ਵਿਖੇ ਮਿਲੀਆਂ ਸਨ। ਇਹ ਨਿਵੇਕਲੀਆਂ ਇਸ ਕਰਕੇ ਹਨ ਕਿਉਂਕਿ ਇਨ੍ਹਾਂ ਨੂੰ ਅੱਕਾਦ ...

                                               

ਹਥੌੜਾ

ਹਥੌੜਾ ਦਸਤੇ ਵਾਲਾ ਲੋਹੇ ਦਾ ਬੱਟਾ ਹੁੰਦਾ ਹੈ, ਜਿਸ ਨੂੰ ਆਮ ਤੌਰ ਤੇ ਹਥ ਨਾਲ ਫੜ ਕੇ ਸੱਟ ਮਾਰੀ ਜਾਂਦੀ ਹੈ. ਇਸਦੀ ਵਰਤੋਂ ਕਿਲ ਠੋਕਣ, ਵੱਖ-ਵੱਖ ਭਾਗਾਂ ਨੂੰ ਜੋੜਨ, ਕਿਸੇ ਬੀਜ ਬਗੈਰਾ ਨੂੰ ਤੋੜਨ, ਕੁੱਟ ਕੁੱਟ ਕੇ ਵੱਡਾ ਕਰਨ ਲਈ ਕੀਤਾ ਜਾਂਦਾ ਹੈ। ਇਸਦੀ ਵਰਤੋਂ ਹਥਿਆਰ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ ...

                                               

ਬਾਇਲੋ ਕਲਾਊਦੀਆ

ਬਾਏਲੋ ਕਲੋਦੀਆ ਇੱਕ ਪੁਰਾਣਾ ਰੋਮਨ ਨਗਰ ਹੈ। ਇਹ ਤਰੀਫਾ ਤੋਂ 12 ਕਿਲੋਮੀਟਰ ਦੂਰ ਸਥਿਤ ਹੈ। ਇਹ ਬੋਲੋਨੀਆ ਦੇ ਕੋਲ ਦੱਖਣੀ ਸਪੇਨ ਵਿੱਚ ਸਥਿਤ ਹੈ। ਗੀਬਰਾਲਟਰ ਦੇ ਕਿਨਾਰੇ ਤੇ ਮੌਜੂਦ ਇਹ ਥਾਂ ਮੱਛੀਆਂ ਫੜਨ ਲਈ ਵਰਤੀ ਜਾਂਦੇ ਸੀ। ਹਾਲਾਂਕਿ ਰਾਜਾ ਕਲੋਦੀਅਸ ਦੇ ਸਮੇਂ ਵਿੱਚ ਭਾਰੀ ਭੂਚਾਲ ਆਉਣ ਕਾਰਨ ਇਹ ਜਗ੍ਹਾ ਵ ...

                                               

ਰਾਮਜਸ ਕਾਲਜ

ਰਾਮਜਸ ਕਾਲਜ ਨਵੀਂ ਦਿੱਲੀ ਵਿਚ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿਚ ਸਥਿਤ ਇਕ ਕਾਲਜ ਹੈ। ਇਹ ਦਿੱਲੀ ਯੂਨੀਵਰਸਿਟੀ ਤਹਿਤ ਸਥਾਪਤ ਪਹਿਲੇ ਤਿੰਨ ਕਾਲਜਾਂ ਵਿਚੋਂ ਇਕ ਹੈ। ਇਸ ਦੀ ਸੰਸਥਾਪਕ ਰਾਏ ਕੇਦਾਰ ਨਾਥ ਹਨ। ਕਾਲਜ ਨੇ ਅੰਡਰ-ਗਰੈਜੂਏਟ ਅਤੇ ਪੋਸਟ-ਗ੍ਰੈਜੂਏਟ ਦੋਨਾਂ ਨੂੰ ਸਵੀਕਾਰ ਕੀਤਾ ਅਤੇ ਦਿੱਲੀ ਯੂ ...

                                               

ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ

ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ ਨਿਊ ਯਾਰਕ ਸ਼ਹਿਰ ਦੀ ਨਗਰਪਾਲਿਕਾ ਸਰਕਾਰ ਦੀ ਇੱਕ ਸ਼ਾਖ਼ਾ ਹੈ ਜੋ ਸ਼ਹਿਰ ਦੀ ਸਰਕਾਰੀ ਸਕੂਲੀ ਪ੍ਰਨਾਲੀ ਦਾ ਪ੍ਰਬੰਧ ਸਾਂਭਦੀ ਹੈ। ਇਹ ਸੰਯੁਕਤ ਰਾਜ ਦੀ ਸਭ ਤੋਂ ਵੱਡੀ ਸਕੂਲੀ ਪ੍ਰਨਾਲੀ ਹੈ ਜਿਸ ਵਿੱਚ 11 ਲੱਖ ਤੋਂ ਵੱਧ ਵਿਦਿਆਰਥੀ 1.700 ਤੋਂ ਉੱਪਰ ਸਕੂਲਾਂ ਵਿੱਚ ਪੜ੍ਹਦੇ ...

                                               

ਕਾਮਾਇਨੀ

ਕਾਮਾਇਨੀ ਹਿੰਦੀ ਭਾਸ਼ਾ ਦਾ ਇੱਕ ਮਹਾਂਕਾਵਿ ਹੈ। ਇਸ ਦੇ ਰਚਣਹਾਰ ਜੈਸ਼ੰਕਰ ਪ੍ਰਸਾਦ ਹਨ। ਇਹ ਆਧੁਨਿਕ ਛਾਇਆਵਾਦੀ ਯੁੱਗ ਦਾ ਸਰਬੋਤਮ ਅਤੇ ਪ੍ਰਤਿਨਿਧੀ ਹਿੰਦੀ ਮਹਾਂਕਾਵਿ ਹੈ ਜਿਸ ਨੂੰ 9ਵੀਂ ਸਦੀ ਦੇ ਅਖੀਰਲੇ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਸਮੇਂ ਦੌਰਾਨ ਵੱਡਾ ਹੁੰਗਾਰਾ ਮਿਲਿਆ ਸੀ। ਪ੍ਰਸਾਦ ਜੀ ਦੀ ਇਹ ਅੰਤਮ ...

                                               

ਗੋਲ਼ਾ

ਗੋਲਾ ਪੂਰੀ ਤਰ੍ਹਾਂ ਗੋਲ ਤਿੰਨ ਪਾਸਾਰੀ ਸਪੇਸ ਵਿੱਚ ਇੱਕ geometrical ਔਬਜੈਕਟ ਯਾਨੀ ਪੂਰੀ ਤਰ੍ਹਾਂ ਗੇਂਦ ਦਾ ਤਲ, ਹੁੰਦਾ ਹੈ। ਚੱਕਰ ਵਾਂਗ, ਇਸ ਦੇ ਤਲ ਦਾ ਹਰ ਇੱਕ ਬਿੰਦੁ ਇੱਕ ਨਿਸ਼ਚਿਤ ਬਿੰਦੁ r ਤੋਂ ਸਮਾਨ ਦੂਰੀ ਉੱਤੇ ਹੁੰਦਾ ਹੈ ਪਰ ਇਹ ਦੋ ਦੀ ਥਾਂ ਤਿੰਨ ਪਾਸਾਰੀ ਸਪੇਸ ਵਿੱਚ ਹੁੰਦਾ ਹੈ। r ਫਾਸਲਾ ਗ ...

                                               

ਕਾਲੀਦਾਸ (ਫਿਲਮ)

ਕਾਲੀਦਾਸ ਅੰਗਰੇਜ਼ੀ: ਕਾਲੀ ਦਾ ਦਾਸ The Servant of Kali 1931 ਵਿੱਚ ਬਣੀ ਪਹਿਲੀ ਭਾਰਤੀ ਤਮਿਲ ਫਿਲਮ ਸੀ। ਐਚ ਐਮ ਰੇਡੀ ਦੁਆਰਾ ਨਿਰਦੇਸ਼ੀਤ ਅਤੇ ਅਰਧਸ਼ਿਰ ਇਰਾਨੀ ਦੁਆਰਾ ਨਿਰਮਿਤ ਤਮਿਲ ਭਾਸ਼ਾ ਪਹਿਲੀ ਸਾਉੰਡ ਫਿਲਮ ਸੀ।

                                               

ਜੂਮਲਾ (ਸਾਫ਼ਟਵੇਅਰ)

ਜੂਮਲਾ ਇੱਕ ਮੁੱਕਤਸਤ੍ਰੋਤ ਲਈ ਨਿਸ਼ੂਲਕ ਸਮਗ੍ਰੀ ਪ੍ਰ੍ਬੰਦ ਸਾਫ਼ਟਵੇਅਰ ਹੈ। ਇਸ ਦੀ ਮਦਦ ਨਾਲ ਇੰਟਰਨੇਟ ਅਤੇ ਇੰਟਰਾਨੇਟ ਨਾਲ ਸਮਗ੍ਰੀ ਨੂੰ ਪ੍ਰਕਾਸ਼ਿਤ ਕਿਤਾ ਜਾ ਸਕਦਾ ਹੈ। ਇਸ ਦੇ ਨਾਲ ਹੀ "ਮਾਡਲ-ਵਯੂ-ਕੰਟ੍ਰੋਲ ਵੈਬ ਏਪਲੀਕੇਸ਼ਨ ਡਿਵੈਲਪਮੈਂਟ ਫ਼ਰੇਮਵਰਕ" ਵੀ ਹੈ। ਇਹ ਪੀਏਚਪੀ ਪ੍ਰੋਗਰਾਮਿੰਗ ਭਾਸ਼ਾ ਵਿੱਚ ਲ ...

                                               

ਨੁਮਾਨਸੀਆ

ਨੁਮਾਨਸੀਆ ਇੱਕ ਪ੍ਰਾਚੀਨ ਸੇਲਟੀਬੇਰੀਅਨ ਆਬਾਦੀ ਦਾ ਨਾਂ ਹੈ ਜਿਸਦੇ ਨਿਸ਼ਾਨ ਗਰੇ ਨਗਰਪਾਲਿਕਾ ਵਿੱਚ ਸੇਰੋ ਦੇ ਲਾ ਮੁਏਲਾ ਪਹਾੜੀ ਉੱਤੇ ਮਿਲੇ ਹਨ, ਜੋ ਸੋਰੀਆ ਸ਼ਹਿਰ ਤੋਂ 7 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਨੁਮਾਨਤਿਆ ਸੇਲਟੀਬੇਰੀਅਨ ਯੁੱਧਾ ਵਿੱਚ ਆਪਣੀ ਭੂਮਿਕਾ ਲਈ ਪ੍ਰਸਿੱਧ ਹੈ। 153 ਈਪੂ. ਵਿੱਚ ਨੁਮਾਨਤਿ ...

                                               

ਅਲਜ਼ਾਈਮਰ ਰੋਗ

ਅਲਜ਼ਾਈਮਰ ਰੋਗ, ਜਾਂ ਸਿਰਫ ਅਲਜ਼ਾਈਮਰ, 60% ਤੋਂ 70% dementia ਕੇਸਾਂ ਵਿੱਚ ਮਿਲਦਾ ਹੈ। ਇਹ ਦਿਮਾਗ਼ੀ ਕਮਜ਼ੋਰੀ ਦਾ ਅਸਾਧ ਰੋਗ ਹੈ, ਜੋ ਆਮ ਤੌਰ ਤੇ ਹੌਲੀ ਹੌਲੀ ਸ਼ੁਰੂ ਹੁੰਦਾ ਹੈ ਅਤੇ ਸਮੇਂ ਨਾਲ ਗੰਭੀਰ ਰੂਪ ਅਖਤਿਆਰ ਕਰ ਲੈਂਦਾ ਹੈ। ਇਹਦਾ ਆਮ ਆਰੰਭਿਕ ਲਛਣ ਤੁਰਤ ਭੁੱਲ ਜਾਣਾ ਹੈ। ਅਲਜ਼ਾਈਮਰ ਵਧਦੀ ਉਮਰ ...

                                               

ਕੋਸ਼ੰਟ

ਗਣਿਤ ਵਿੱਚ, ਇੱਕ ਕੋਸ਼ੰਟ ਤਕਸੀਮ ਦਾ ਨਤੀਜਾ ਹੁੰਦਾ ਹੈ। ਉਦਾਹਰਨ ਦੇ ਤੌਰ ਤੇ, ਜਦੋਂ 6 ਨੂੰ 3 ਨਾਲ ਭਾਗ ਕੀਤਾ ਜਾਂਦਾ ਹੈ, ਤਾਂ ਕੋਸ਼ੰਟ 2 ਮਿਲਦਾ ਹੈ। ਜਦੋਂਕਿ 6 ਨੂੰ ਡਿਵੀਡੰਡ, ਅਤੇ 3 ਨੂੰ ਡਿਵੀਜ਼ਰ ਕਿਹਾ ਜਾਂਦਾ ਹੈ। ਕੋਸ਼ੰਟ ਨੂੰ ਹੋਰ ਅੱਗੇ ਉੰਨੇ ਵਕਤ ਦੀ ਗਿਣਤੀ ਵਿੱਚ ਦਰਸਾਇਆ ਜਾਂਦਾ ਹੈ ਜਿੰਨੀ ਵਾ ...

                                               

ਉੱਡਣੀ ਕਾਟੋ

ਉੱਡਣੀ ਕਾਟੋ, ਕੁਤਰਖਾਣਿਆਂ ਦੇ ਸਿਊਰੀਡੀ ਟੱਬਰ ਨਾਲ਼ ਸਬੰਧ ਰੱਖਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸਨੂੰ Pteromyini ਜਾਂ Petauristini ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਸੰਸਾਭਰ ਵਿੱਚ 44 ਪ੍ਰਜਾਤੀਆਂ ਹਨ ਜਿਹਨਾਂ ਵਿੱਚ 12 ਪ੍ਰਜਾਤੀਆਂ ਭਾਰਤ ਵਿੱਚ ਮਿਲਦੀਆਂ ਹਨ।

                                               

ਰੋਜ਼ਨਾਮਾ ਸਰਹਦ

ਇਸ ਅਖ਼ਬਾਰ ਦੀ ਸਥਾਪਨਾ 1970 ਵਿੱਚ ਪਾਕਿਸਤਾਨ ਦੇ ਪੱਤਰਕਾਰਤਾ ਦੇ ਖੇਤਰ ਵਿੱਚ ਇੱਕ ਨਾਮੀ, ਜਾਣੀ-ਪਛਾਣੀ ਅਤੇ ਬਜ਼ੁਰਗ ਸ਼ਖਸੀਅਤ ਹਾਫਿਜ਼ ਉਲਫਤ ਦੁਆਰਾ ਕੀਤੀ ਗਈ ਸੀ ਅਤੇ ਇਸ ਖੇਤਰ ਦੇ ਉੱਘੇ ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਹੋਈ ਸੀ।

                                               

ਸਾੲੀਨ (ਗਣਿਤ)

ਸਾਇਨ ਜਾਂ ਜਯਾ ਜਾਂ ਜੀਵਾ ਦਾ ਸਭ ਤੋਂ ਪਹਿਲਾ ਉਲੇਖ ੫੦੦ਈ: ਵਿੱਚ ਆਰੀਆਭੱਟ ਦੁਆਰਾ ਲਿਖੀ ਗਈ ਪੁਸਤਕ ਆਰੀਆਭਟੀਯਮ ਵਿੱਚ ਮਿਲਦਾ ਹੈ। ਉਸ ਨੇ ਅਰਧ ਜਯਾ ਦਾ ਪ੍ਰਯੋਗ ਅਰਧ ਜੀਵਾ ਦੇ ਲਈ ਕੀਤਾ ਸੀ ਉਹ ਸਮੇਂ ਦੇ ਅੰਤਰਾਲ ਨਾਲ ਜਯਾ ਜਾਂ ਜੀਵਾ ਦਾ ਸੰਖੇਪ ਰੂਪ ਲੈ ਲਿਆ। ਜਦੋਂ ਇਸ ਪੁਸਤਕ ਦਾ ਅਨੁਵਾਦ ਅਰਬੀ ਭਾਸ਼ਾ ਵ ...

                                               

ਮਾਰੀਚਿ

ਮਾਰੀਚਿ, ਜਿਸਦਾ ਬਾਇਰ ਨਾਮਾਂਕਨ ਏਟਾ ਅਰਸੇ ਮਜੋਰਿਸ ਹੈ, ਸਪਤਰਸ਼ਿ ਤਾਰਾਮੰਡਲ ਦਾ ਦੂਜਾ ਸਬਸੇ ਰੋਸ਼ਨ ਤਾਰਾ ਅਤੇ ਧਰਤੀ ਵਲੋਂ ਵਿੱਖਣ ਵਾਲੇ ਸਾਰੇ ਤਾਰਾਂ ਵਿੱਚੋਂ 38ਵਾਂ ਸਭ ਵਲੋਂ ਰੋਸ਼ਨ ਤਾਰਾ ਹੈ। ਇਹ ਸਾਡੇ ਤੋਂ 101 ਪ੍ਰਕਾਸ਼ - ਸਾਲ ਦੀ ਦੂਰੀ ਉੱਤੇ ਸਥਿਤ ਹੈ ਅਤੇ ਧਰਤੀ ਵਲੋਂ ਇਸ ਦਾ ਔਸਤ ਸਾਪੇਖ ਕਾਂਤੀ ...

                                               

ਗੋਗੂ ਸਿਆਮਲਾ

1969 ਵਿੱਚ ਰੰਗਾ ਰੈਡੀ ਜ਼ਿਲ੍ਹੇ ਦੇ ਪਿੰਡ ਪੇਦੇਮੁਲ ਹੁਣ ਤੇਲੰਗਾਨਾ ਦਾ ਹਿੱਸਾ ਵਿੱਚ ਪੈਦਾ ਹੋਈ ਸੀ। ਉਸ ਦੇ ਮਾਤਾ ਪਿਤਾ ਖੇਤੀਬਾੜੀ ਮਜ਼ਦੂਰ ਹਨ। ਉਹ ਇੱਕ ਵੇੱਟੀ ਬਿਨਾਂ ਉਜਰਤ ਮਜ਼ਦੂਰੀ ਟੋਲੀ ਦੀ ਆਗੂ ਵੀ ਸੀ ਜੋ ਸਥਾਨਕ ਜ਼ਮੀਨ ਮਾਲਕ ਲਈ ਕੰਮ ਕਰਦੀ ਸੀ। ਉਸਨੇ ਕਿਹਾ ਹੈ ਕਿ ਉਸਦੇ ਭਰਾ ਰਾਮਚੰਦਰ ਨੂੰ ਖੇਤ ...

                                               

ਅਸਤੋਰਗਾ ਵੱਡਾ ਗਿਰਜਾਘਰ

ਅਸਤੋਰਗਾ ਵੱਡਾ ਗਿਰਜਾਘਰ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਦੇ ਸ਼ਹਿਰ ਅਸਤੋਰਗਾ ਵਿੱਚ ਸਥਿਤ ਹੈ। ਇਸਨੂੰ 1931ਈ. ਵਿੱਚ ਕੌਮੀ ਵਿਰਾਸਤ ਘੋਸ਼ਿਤ ਕੀਤਾ ਗਿਆ। ਇਸ ਦੀ ਉਸਾਰੀ 1471 ਈ. ਵਿੱਚ ਸ਼ੁਰੂ ਹੋਈ। ਇਹ ਉਸਰੀ 18ਵੀਂ ਸਦੀ ਤੱਕ ਚਲਦੀ ਰਹੀ। ਸ਼ੁਰੂ ਵਿੱਚ ਇਹ ਗੋਥਿਕ ਸ਼ੈਲੀ ਵਿੱਚ ਬਣਾਗਈ ਸੀ। ਪ ...

                                               

ਅਰਚਨਾ(ਅਭਿਨੇਤਰੀ)

ਅਰਚਨਾ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਨਿਪੁੰਨ ਕੁੱਚਿਪੁੜੀ ਅਤੇ ਕੱਥਕ ਡਾਂਸਰ ਦੇਤੌਰ ਤੇ ਜਾਣੀ ਜਾਂਦੀ ਹੈ। ਇਹ ਦੱਖਣੀ ਭਾਰਤੀ ਫਿਲਮ ਉਦਯੋਗ ਵਿੱਚ ਕੰਮ ਲਈ ਜਾਣੀ ਜਾਂਦੀ ਹੈ। ਇਸ ਨੇ ਨੈਸ਼ਨਲ ਫਿਲਮ ਅਵਾਰਡ ਵਧੀਆ ਅਦਾਕਾਰਾ ਲਈ, ਦੋ ਵਾਰ ਇਸ ਦੇ ਵੀਡੂ ਅਤੇ ਦਾਸੀ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿੱਚ ਕੰਮ ਕਰਣ ...

                                               

ਹਵੇਲੀ ਸਾਹਿਬ

ਹਵੇਲੀ ਸਾਹਿਬ ਦਿੱਲੀ ਵਿੱਚ ਮਾਤਾ ਸੁੰਦਰੀ ਜੀ ਦੇ ਨਿਵਾਸ ਦਾ ਮਕਾਨ, ਜੋ ਹੁਣ ਦਿੱਲੀ ਦੇ ਤੁਰਕਮਾਨ ਦਰਵਾਜੇ ਤੋਂ ਬਾਹਰ ਹੈ। ਇਹ ਸਿੱਖ ਸੰਗਤਾਂ ਨੇ ਦਿੱਲੀ ਦਰਵਾਜ਼ੇ ਦੇ ਬਾਹਰ ਜ਼ਮੀਨ ਖਰੀਦ ਕੇ ਮਾਤਾ ਜੀ ਦੇ ਰਹਿਣ ਲਈ ਬਣਵਾਈ ਸੀ। ਇਥੇ ਅੱਜਕੱਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਹੈ। ਇਥੇ ਮਾਤਾ ਸੁੰਦਰੀ ਜੀ ਲਗਪ ...

                                               

ਅਸਗਰ ਫਰਹਾਦੀ

ਅਸਗਰ ਫਰਹਾਦੀ ਇੱਕ ਈਰਾਨੀ ਫਿਲਮ ਡਾਇਰੈਕਟਰ ਅਤੇ ਪਟਕਥਾ ਲੇਖਕ ਹੈ. ਹੋਰ ਅਵਾਰਡਾਂ, ਉਸ ਨੇ ਸੋਨੇ ਦਾ ਗਲੋਬ ਪੁਰਸਕਾਰ ਦੇ ਨਾਲ ਨਾਲ ਦੋ ਅਕੈਡਮੀ ਅਵਾਰਡ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਲਈ ਪ੍ਰਾਪਤ ਕੀਤੇ ਹਨ. ਇਹ ਉਸ ਨੂੰ 2012 ਅਤੇ 2017 ਵਿੱਚ ਫਿਲਮ ਨਾਦਿਰ ਦੀ ਸੀਮੀਨ ਤੋਂ ਜੁਦਾਈ ਅਤੇ ਸੇਲਸਮੈਨ ਲਈ ਮਿਲੇ. 2 ...

                                               

ਏਮਿਲੀ ਓਸਟਰ

ਐਮਲੀ ਫੇਅਰ ਓਸਟਰ ਇੱਕ ਅਮਰੀਕੀ ਅਰਥਸ਼ਾਸਤਰੀ ਹੈ। 2002 ਅਤੇ 2006 ਵਿੱਚ ਹਾਰਵਰਡ, ਜਿੱਥੇ ਉਸਨੇ ਅਮਰਤਿਆ ਸੇਨ ਦੇ ਅਧੀਨ ਪੜ੍ਹਾਈ ਕੀਤੀ, ਤੋਂ ਕ੍ਰਮਵਾਰ ਬੀ.ਏ. ਅਤੇ ਪੀਐਚ.ਡੀ. ਕਰਨ ਤੋਂ ਬਾਅਦ, ਓਸਟਰ ਨੇ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ ਬਿਜਨਸ ਦੀ ਫੈਕਲਟੀ ਦਾ ਹਿੱਸਾ ਬਣ ਗਈ। ਇਥੇ ਉਸਨੇ ਬਰਾਊਨ ਯ ...

                                               

ਸੇਹਰਾ

ਸੇਹਰਾ ਹਿੰਦ-ਉਪਮਹਾਦੀਪ ਦੇ ਅਨੇਕ ਭਾਈਚਾਰਿਆਂ ਵਿੱਚ ਪ੍ਰਚਲਿਤ ਸ਼ਾਦੀ ਦੇ ਦਿਨ ਲਾੜੇ ਦੇ ਸਿਰ ਤੇ ਪਹਿਨੀ ਜਾਣ ਵਾਲੀ ਲੜੀਦਾਰ ਪੁਸ਼ਾਕ ਨੂੰ ਕਹਿੰਦੇ ਹਨ। ਇਹ ਇੱਕ ਤਰ੍ਹਾਂ ਦਾ ਘੁੰਡ ਹੁੰਦਾ ਹੈ ਜਿਸ ਨਾਲ ਲਾੜੇ ਦੇ ਚਿਹਰੇ ਨੂੰ ਢਕ ਦਿੱਤਾ ਜਾਂਦਾ ਹੈ। ਵੱਖ ਵੱਖ ਇਲਾਕਿਆਂ ਵਿੱਚ ਸੇਹਰੇ ਦੇ ਬਣਾਉਣ ਲਈ ਵਰਤੀ ਜਾਣ ...

                                               

ਰੋਹੀਣੀ ਤਾਰਾ

ਰੋਹੀਣੀ ਜਾਂ ਐਲਡਬਰੈਨ, ਜਿਨੂੰ ਬਾਇਰ ਨਾਮਾਂਕਨ ਵਿੱਚ ਐਲਫਾ ਟੌ ਕਹਿੰਦੇ ਹਨ, ਧਰਤੀ ਵਲੋਂ 65 ਪ੍ਰਕਾਸ਼-ਸਾਲ ਦੂਰ ਵ੍ਰਸ਼ ਤਾਰਾਮੰਡਲ ਵਿੱਚ ਸਥਿਤ ਇੱਕ ਨਾਰੰਗੀ ਦਾਨਵ ਤਾਰਾ ਹੈ। ਇਸ ਦਾ ਧਰਤੀ ਵਲੋਂ ਵੇਖਿਆ ਗਿਆ ਔਸਤ ਸਾਪੇਖ ਕਾਂਤੀਮਾਨ 0. 87 ਹੈ ਅਤੇ ਇਹ ਆਪਣੇ ਤਾਰਾਮੰਡਲ ਦਾ ਸਭ ਵਲੋਂ ਰੋਸ਼ਨ ਤਾਰਾ ਹੈ। ਧਰਤ ...

                                               

ਫੇਕ ਨਿਊਜ਼ (ਜਾਅਲੀ ਖ਼ਬਰਾਂ)

ਫੇਕ ਨਿਊਜ਼ ਜਿਸ ਨੂੰ ਜੰਕ ਨਿਊਜ਼ ਜਾਂ ਸੂਡੋ ਨਿਊਜ਼ ਵੀ ਕਿਹਾ ਜਾਂਦਾ ਹੈ। ਅਜਿਹੀਆਂ ਖ਼ਬਰਾਂ ਵਿੱਚ ਝੂਠੀਆਂ ਅਤੇ ਗਲਤ ਖ਼ਬਰਾਂ ਸ਼ਾਮਿਲ ਹੁੰਦੀਆਂ ਹਨ। ਡਿਜੀਟਲ ਖ਼ਬਰਾਂ ਨੇ ਫੇਕ ਖ਼ਬਰਾਂ ਨੂੰ ਵਦਾ ਦਿੱਤਾ ਹੈ। ਫਿਰ ਲੋਕ ਇਹਨਾਂ ਖਬਰਾਂ ਨੂੰ ਸੋਸ਼ਲ ਮੀਡਿਆ ਉੱਪਰ ਸ਼ੇਅਰ ਕਰ ਦਿੰਦੇ ਹਨ ਅਤੇ ਇਹ ਗਲਤ ਖਬਰਾਂ ਹੀ ...

                                               

ਅਮਰ ਸਿੰਧੂ

ਅਮਰ ਸਿੰਧੂ ਇੱਕ ਪਾਕਿਸਤਾਨੀ ਲੇਖਕ, ਪ੍ਰੋਫੈਸਰ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਹੈ ਜੋ ਸਿੰਧੀ ਭਾਸ਼ਾ ਵਿੱਚ ਲਿਖਦੀ ਹੈ।

                                               

ਸਰਸਵਤੀ ਸਲੋਕ

ਸਰਸਵਤੀ ਸਲੋਕ ਸੰਸਕ੍ਰਿਤ ਭਾਸ਼ਾ ਵਿੱਚ ਲਿਖੀ ਹਿੰਦੂ ਪ੍ਰਾਰਥਨਾ ਹੈ ਜੋ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾਂਕਿ ਓਹ ਸ਼ਖ਼ਸ ਆਪਣੀ ਪੜ੍ਹਾਈ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਾਮਿਆਬੀ ਹਾਸਲ ਕਰ ਸਕੇਗਾ। ਇਹ ਸਲੋਕ ਦੇ ਜ਼ਰਿਏ ਸਰਸਵਤੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ, ਜੋ ਗਿਆਨ, ਸਾਹਿਤ ਅਤੇ ...

                                               

ਸਾਨ ਬੇਰਬਾਨੇ ਗਿਰਜਾਘਰ

ਸਾਨ ਬੇਰਬਾਨੇ ਗਿਰਜਾਘਰ ਏਲ ਏਸਕੋਰਲ, ਸਪੇਨ ਵਿੱਚ ਸਥਿਤ ਹੈ। ਇਸਨੂੰ 1983 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

                                               

ਲਾਇਵਰ ਮੌਰਟਿਸ

ਲਾਇਵਰ ਮੌਰਟਿਸ ਨੂੰ ਪੋਸਟਮਾਰਟਮ ਲਿਵੀਡਿਟੀ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਲਾਤੀਨੀ ਭਾਸ਼ਾ ਤੋਂ ਲਏ ਗਏ ਹਨ, ਜਿੱਥੇ ਲਾਇਵਰ ਦਾ ਮਤਲਬ ਹੁੰਦਾ ਹੈ ਨੀਲਾ ਰੰਗ ਅਤੇ ਮੌਰਟਿਸ ਦਾ ਮਤਲਬ ਹੁੰਦਾ ਹੈ ਮੌਤ ਅਤੇ ਨਾਲ ਹੀ ਪੋਸਟਮਾਰਟਮ ਸ਼ਬਦ ਦਾ ਅਰਥ ਹੁੰਦਾ ਹੈ ਮੌਤ ਤੋਂ ਬਾਅਦ ਅਤੇ ਲਿਵੀਡਿਟੀ ਦਾ ਅਰਥ ਹੁੰਦਾ ਹੈ ਨੀਲ ...

                                               

ਐਂਕਾਈਲੌਸਿਸ

ਐਂਕਾਈਲੌਸਿਸ ਨੂੰ ਅਸਥਿਸਮੇਕਨ ਵੀ ਕਹਿੰਦੇ ਹਨ। ਇਹ ਸ਼ਬਦ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਟੇਢ਼ਾ ਜਾਂ ਮੁੜਿਆ ਹੋਇਆ। ਇਹ ਕਿਸੇ ਵੀ ਤਰ੍ਹਾਂ ਦੀ ਸੱਟ ਜਾਂ ਬਿਮਾਰੀ ਕਰ ਕੇ ਜੋੜਾਂ ਵਿੱਚ ਆਈ ਜਕੜਨ ਨੂੰ ਕਹਿੰਦੇ ਹਨ ਜੋ ਕਿ ਹੱਡੀਆਂ ਦੀ ਕਠੋਰਤਾ ਕਰ ਕੇ ਅਤੇ ਜੋੜਾਂ ਦੀਆਂ ਹੱਡੀਆਂ ਦੀ ਅਸਧਾਰਨ ...

                                               

ਜਨਮ ਨੁਕਸ

ਜਨਮ ਨੁਕਸ ਨੂੰ ਜਮਾਂਦਰੂ ਨੁਕਸ ਵਜੋਂ ਵੀ ਜਾਣਿਆ ਜਾਂਦਾ ਹੈ। ਕਾਰਜਾਤਮਕ ਵਿਕਾਰ ਵਿੱਚ ਪਾਚਕ ਅਤੇ ਡੀਜਨਰੇਟਿਵ ਵਿਕਾਰ ਸ਼ਾਮਲ ਹਨ। ਕੁੱਝ ਜਨਮ ਦੇ ਨੁਕਸਾਂ ਵਿੱਚ ਸਟ੍ਰਕਚਰਲ ਅਤੇ ਫੰਕਸ਼ਨਲ ਵਿਕਾਰ ਸ਼ਾਮਲ ਹਨ। ਜਨਮ ਨੁਕਸ ਅਨੁਵੰਸ਼ਿਕ ਜਾਂ ਗੁਣਸੂਤਰ ਵਿਕਾਰਾਂ ਜਾਂ ਕੁਝ ਦਵਾਈਆਂ ਜਾਂ ਰਸਾਇਣਾਂ ਦੇ ਸੰਪਰਕ ਨਾਲ ਹ ...

                                               

ਕੋਲਿਬ੍ਰੀ ਆਪਰੇਟਿੰਗ ਸਿਸਟਮ

Kolibri ਜਾਂ KolibriOS ਇੱਕ ਛੋਟਾ ਖੁੱਲਾ ਸਰੋਤ x86 ਆਪਰੇਟਿੰਗ ਸਿਸਟਮ ਹੈ ਜੋ ਪੂਰਾ ਅਸੈਂਬਲੀ ਭਾਸ਼ਾ ਵਿੱਚ ਲਿਖਿਆ ਗਿਆ ਹੈ. ਇਸ ਨੂੰ MenuetOS ਤੋਂ 2004 ਵਿੱਚ ਵੱਖ ਸ਼ਾਖਾ ਕੀਤਾ ਗਿਆ ਸੀ ਅਤੇ ਓਸ ਤੋਂ ਬਾਦ ਸੁਤੰਤਰ ਵਿਕਾਸ ਅਧੀਨ ਚਲ ਰਿਹਾ ਹੈ. ਬਦਲ ਓਪਰੇਟਿੰਗ ਸਿਸਟਮ 2009 ਤੇ ਇੱਕ ਸਮੀਖਿਆ ਟੁਕੜਾ ...

                                               

ਸਾਓ ਵੇਈ ਰਾਜ

ਸਾਓ ਵੇਈ ਰਾਜ, ਜਿਨੂੰ ਕਦੇ - ਕਦੇ ਸਿਰਫ ਵੇਈ ਰਾਜ ਵੀ ਕਿਹਾ ਜਾਂਦਾ ਹੈ, ਪ੍ਰਾਚੀਨ ਚੀਨ ਦੇ ਤਿੰਨ ਰਾਜਸ਼ਾਹੀਆਂ ਦੇ ਕਾਲ ਵਿੱਚ ਚੀਨ ਉੱਤੇ ਕਾਬੂ ਪਾਉਣ ਲਈ ਜੂਝਣ ਵਾਲਾ ਇੱਕ ਰਾਜ ਸੀ। ਇਹ ੨੨੦ ਈਸਵੀ ਵਲੋਂ ੨੬੫ ਈਸਵੀ ਤੱਕ ਚੱਲਿਆ। ਇਸਦੀ ਸਥਾਪਨਾ ੨੨੦ ਈਸਵੀ ਵਿੱਚ ਸਾਓ ਪੀ ਨੇ ਕੀਤੀ ਸੀ ਜਿਸਨੇ ਆਪਣੇ ਪਿਤਾ ਸਾ ...

                                               

ਤਾਰਿਕ ਰਹਿਮਾਨ

ਤਾਰਿਕ ਰਹਿਮਾਨ ਇੱਕ ਪਾਕਿਸਤਾਨੀ ਅਕਾਦਮਿਕ ਵਿਦਵਾਨ, ਅਖ਼ਬਾਰ ਦਾ ਕਾਲਮਨਵੀਸ ਅਤੇ ਇੱਕ ਲੇਖਕ ਹੈ। ਇਸ ਵੇਲੇ ਉਹ ਲਾਹੌਰ ਵਿੱਚ ਰਹਿੰਦਾ ਹੈ। ਉਹ ਕਈ ਕਿਤਾਬਾਂ ਅਤੇ ਹੋਰ ਪ੍ਰਕਾਸ਼ਨਾਂ ਦਾ ਲੇਖਕ ਹੈ। ਉਸ ਨੂੰ ਖੋਜ ਅਤੇ ਵਿਦਵਤਾ ਭਰਪੂਰ ਕੰਮ ਨੂੰ ਮਾਨਤਾ ਦੇਣ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਦਿੱਤੇ ...

                                               

ਸਾਨ ਬਾਰਤੋਲੋਮੇ ਗਿਰਜਾਘਰ (ਤਾਰਾਜ਼ੋਨਾ ਦੇ ਲਾ ਮਾਂਚਾ)

ਸਾਨ ਬਾਰਤੋਲੋਮੇ ਗਿਰਜਾਘਰ ਤਾਰਾਜ਼ੋਨਾ ਦੇ ਲਾ ਮਾਂਚਾ, ਸਪੇਨ ਵਿੱਚ ਸਥਿਤ ਹੈ। ਇਸਨੂੰ 1992 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

                                               

ਨਾਦਿਰ ਦੀ ਸੀਮੀਨ ਤੋਂ ਜੁਦਾਈ

ਨਾਦਿਰ ਦੀ ਸੀਮੀਨ ਤੋਂ ਜੁਦਾਈ ਈਰਾਨ ਵਿੱਚ 2011 ਵਿੱਚ ਬਣੀ ਫ਼ਾਰਸੀ ਭਾਸ਼ਾ ਦੀ ਇੱਕ ਫ਼ਿਲਮ ਹੈ, ਜੋ ਅੰਗਰੇਜ਼ੀ ਵਿੱਚ ਅ ਸੇਪਰੇਸ਼ਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇਸ ਦੇ ਕਥਾਕਾਰ ਅਤੇ ਨਿਰਦੇਸ਼ਕ ਅਸਗਰ ਫ਼ਰਹਾਦੀ ਹਨ ਅਤੇ ਮੁੱਖ ਕਲਾਕਾਰ ਲੈਲਾ ਹਾਤਮੀ, ਪੇਮਾਨ ਮੋਆਦੀ, ਸ਼ਹਾਬ ਹੋਸੈਨੀ, ਸਾਰੇਹ ਬਯਾਤ ਅਤ ...

                                               

ਸਾਹ ਲੈਣਾ

ਸਾਹ ਲੈਣਾ ਫੇਫੜਿਆਂ ਵਿੱਚ ਹਵਾ ਦੇ ਅੰਦਰ ਅਤੇ ਬਾਹਰ ਚਲਣ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ। ਜਿੰਨ੍ਹਾਂ ਜੀਵਾਂ ਵਿੱਚ ਫੇਫੜੇ ਹੁੰਦੇ ਹਨ ਉਨ੍ਹਾਂ ਵਿੱਚ ਇਸ ਪ੍ਰਕਿਰਿਆ ਨੂੰ ਹਵਾਦਾਰੀ ਵੀ ਕਹਿੰਦੇ ਹਨ, ਜਿਸ ਦੇ ਦੋ ਹਿੱਸੇ ਹਨ- ਸਾਹ ਅੰਦਰ ਲੈਣਾ ਅਤੇ ਬਾਹਰ ਛੱਡਣਾ। ਸਾਹ ਲੈਣਾ ਜਿਉਂਦੇ ਰਹਿਣ ਲਈ ਇੱਕ ਜ਼ਰੂਰੀ ਸ਼ ...

                                               

ਮੁਨੀਰ ਅਹਿਮਦ ਬਾਦੀਨੀ

ਮੁਨੀਰ ਅਹਿਮਦ ਬਾਦੀਨੀ ਦਾ ਜਨਮ ਨੂੰ ਬਲੋਚਿਸਤਾਨ ਦੇ ਜ਼ਿਲ੍ਹੇ ਨੁਸ਼ਕੀ ਪਾਕਿਸਤਾਨ ਵਿੱਚ ਹੋਇਆ। ਇਹ ਬਲੋਚੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਅਤੇ ਹੋਰ ਸਾਹਿਤ ਦੀ ਰਚਨਾ ਕਰਦੇ ਹਨ। ਇਹਨਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਤੋਂ ਵੀ ਲਿਖਣ ਦੇ ਲਈ ਅਵਾਰਡ ਮਿਲ ਚੁੱਕਾ ਹੈ। ਇਹ ਮੌਜੁਦਾ ਸਮੇਂ ਕੋਇਟਾ ਵਿੱਚ ਰਹਿ ...

                                               

ਸਾਂਤੀਆਗੋ ਦੇ ਕੋਮਪੋਸਤੇਲਾ ਦਾ ਗਿਰਜਾਘਰ

ਸਾਂਤੀਆਗੋ ਦੇ ਕੋਮਪੋਸਤੇਲਾ ਦਾ ਗਿਰਜਾਘਰ ਇੱਕ ਮਠ ਹੈ ਜਿਹੜਾ ਕਿ ਸਾਂਤੀਆਗੋ ਦੇ ਕੋਮਪੋਸਤੇਲਾ ਗਾਲੀਸੀਆ, ਸਪੇਨ ਵਿੱਚ ਸਥਿਤ ਹੈ। ਇੱਕ ਪ੍ਰਦਰਸ਼ਨੀ ਥਾਂ ਮਿਊਜ਼ੋ ਦੇ ਪਾਬੋ ਗਾਲੀਗੋ ਅਤੇ ਸ਼ਹਿਰ ਦਾ ਪਾਰਕ ਇਸਦੀਆਂ ਸੁਵਿਧਾਵਾਂ ਵਿੱਚ ਸਥਿਤ ਹਨ। ਇੱਕ ਹੋਰ ਸੈਲਾਨੀ ਕੇਂਦਰ ਗਾਲੀਗੋ ਦੇ ਆਰਤ ਕੋਨਤੇਮਪੋਰਨੀਆ ਵੀ ਸਥ ...

                                               

ਰਚਨਾ ਦੋਆਬ

ਰਚਨਾ ਦੋਆਬ ਨੂੰ ਪਾਕਿਸਤਾਨੀ ਪੰਜਾਬ ਦੇ ਪੰਜਾਬ ਦੇ ਮੁੱਖ ਖੇਤਰ ਦੇ ਇੱਕ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਪੁਰਾਤਨ ਸਮੇਂ ਵਿੱਚ ਪੰਜਾਬ ਦਾ ਨਾਂ ਪੰਜ ਆਬਾਂ ਮਤਲਬ ਇੱਥੇ ਮੌਜੂਦ ਪੰਜ ਦਰਿਆਵਾਂ ਕਰਕੇ ਪਿਆ। ਰਚਨਾ ਦੋਆਬ ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਲੇ ਇਲਾਕੇ ਵਿੱਚ ਵਸਦਾ ਹੈ। ਇਹ ਮੀਰਪੁਰ ...

                                               

ਗੱਠ ਸਿਧਾਂਤ

ਟੌਪੌਲੌਜੀ ਵਿੱਚ ਗੱਠ ਸਿਧਾਂਤ ਗਣਿਤਕ ਗੱਠਾਂ ਦਾ ਅਧਿਐਨ ਕਰਦਾ ਹੈ। ਹਾਲਾਂਕਿ ਗਣਿਤ ਦੀ ਗੰਢ ਰੋਜ਼ਾਨਾ ਜੀਵਨ ਵਿੱਚ ਜੁੱਤੀਆਂ ਦੇ ਤਸਮਿਆਂ ਅਤੇ ਰੱਸੀਆਂ ਵਿੱਚ ਵਿਖਾਈ ਪੈਂਦੀਆਂ ਗੱਠਾਂ ਤੋਂ ਪ੍ਰੇਰਿਤ ਹੁੰਦੀ ਹੈ, ਇਹ ਇਸ ਪੱਖ ਤੋਂ ਵੱਖਰੀ ਹੁੰਦੀ ਹੈ ਕਿ ਇਸ ਦੇ ਸਿਰੇ ਜੁੜੇ ਹੁੰਦੇ ਹਨ ਜਿਸ ਕਾਰਨ ਇਸ ਨੂੰ ਖੋਹਲ ...

                                               

ਵਿਕਾਸ ਸੰਬੰਧੀ ਵਿਸ਼ੇਸ਼ ਵਿਗਾੜ

ਵਿਕਾਸ ਸੰਬੰਧੀ ਵਿਸ਼ੇਸ਼ ਵਿਗਾੜ ਉਹ ਵਿਕਾਰ ਹਨ ਜਿਸ ਵਿੱਚ ਵਿਕਾਸ ਇੱਕ ਖਾਸ ਖੇਤਰ ਜਾਂ ਖੇਤਰਾਂ ਵਿੱਚ ਦੇਰੀ ਨਾਲ ਹੋ ਰਿਹਾ ਹੁੰਦਾ ਹੈ, ਅਤੇ ਮੂਲ ਰੂਪ ਵਿੱਚ ਵਿਕਾਸ ਦੇ ਹੋਰ ਸਾਰੇ ਖੇਤਰ ਪ੍ਰਭਾਵਿਤ ਨਹੀਂ ਹੁੰਦੇ। ਵਿਸ਼ੇਸ਼ ਵਿਕਾਸ ਸੰਬੰਧੀ ਵਿਗਾੜ ਵਿਆਪਕ ਵਿਕਾਸ ਸੰਬੰਧੀ ਵਿਗਾੜਾਂ ਦੇ ਉਲਟ ਹਨ ਜਿਹਨਾਂ ਵਿੱਚ ...

                                               

ਪੂਰਵੀ ਵੂ ਰਾਜ

ਪੂਰਵੀ ਵੂ ਰਾਜ ਜਾਂ ਸੁਣ ਵੂ ਰਾਜ ਪ੍ਰਾਚੀਨ ਚੀਨ ਦੇ ਤਿੰਨ ਰਾਜਸ਼ਾਹੀਆਂ ਦੇ ਕਾਲ ਵਿੱਚ ਚੀਨ ਉੱਤੇ ਕਾਬੂ ਪਾਉਣ ਲਈ ਜੂਝਣ ਵਾਲਾ ਇੱਕ ਰਾਜ ਸੀ। ਇਹ 229 ਈਸਵੀ ਵਲੋਂ 280 ਈਸਵੀ ਤੱਕ ਚੱਲਿਆ। ਇਹ ਯਾਂਗਤਸੇ ਨਦੀ ਦੀ ਡੇਲਟਾ ਦੇ ਜਿਆਂਗਨਾਨ ਖੇਤਰ ਵਿੱਚ ਸਥਿਤ ਸੀ। ਇਸਦੀ ਰਾਜਧਾਨੀ ਜਿਆਨਏ ਸੀ, ਜੋ ਆਧੁਨਿਕ ਕਾਲ ਵਿ ...

                                               

ਮਨੂਭਾਈ ਪੰਚੋਲੀ

ਮਨੂਭਾਈ ਪੰਚੋਲੀ, ਜਿਸਨੂੰ ਉਸਦੇ ਕਲਮੀ ਨਾਮ ਦਰਸ਼ਕ ਨਾਲ ਵੀ ਜਾਣਿਆ ਜਾਂਦਾ ਹੈ, ਗੁਜਰਾਤੀ ਭਾਸ਼ਾ ਦੇ ਨਾਵਲਕਾਰ, ਲੇਖਕ, ਵਿਦਵਾਨ ਅਤੇ ਗੁਜਰਾਤ, ਭਾਰਤ ਦੇ ਰਾਜਨੇਤਾ ਸਨ। ਉਸਨੇ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਆਜ਼ਾਦੀ ਤੋਂ ਬਾਅਦ ਕਈ ਦਫ਼ਤਰਾਂ ਤੇ ਕੰਮ ਕੀਤਾ.